(Translated by https://www.hiragana.jp/)
ਮੈਟਰੋ-ਗੋਲਡਵਿਨ-ਮੇਅਰ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼

ਮੈਟਰੋ-ਗੋਲਡਵਿਨ-ਮੇਅਰ

ਮੈਟਰੋ-ਗੋਲਡਵਿਨ-ਮੇਅਰ ਕਾਰਟੂਨ ਬਣਾੳੁਣ ਵਾਲੀ ਕੰਪਨੀ ਹੈ। ਜੋ ਹਾੱਲੀਵੁੱਡ 'ਚ ਹੈ, ਜਿਸਨੇ ਵਿਸ਼ਵ ਪ੍ਰਸਿੱਧ ਟਾਮ ਅੈਂਡ ਜੈਰੀ ਦੀ ਰਚਨਾ ਕੀਤੀ ਹੈ।

ਬਾਨੀ ਸੋਧੋ

ਇਸ ਦੇ ਬਾਨੀ ਹੈਨਾ ਤੇ ਜੋਸਫ਼ ਬਾਰਬੈਰਾ ਸਨ।

ਕਾਰਟੂਨ ਸੋਧੋ

ਇਸ ਕੰਪਨੀ ਦੁਅਾਰਾ ਟਾਮ ਅੈਂਡ ਜੈਰੀ ਕਾਰਟੂਨ ਲੜੀ ਚਲਾਈ। ਜੋ ਪੂਰੇ ਵੁਸ਼ਵ 'ਚ ਮਸ਼ਹੂਰ ਹੋਈ।[1]

ਮੌਜੂਦਾ ਸਥਿਤੀ ਸੋਧੋ

ਅੱਜ ਵੀ ਇਹ ਕੰਪਨੀ ਹਾੱਲੀਵੁੱਡ 'ਚ ਸਥਾਪਿਤ ਹੈ ਅਤੇ ਫਿਲਮਾਂ ਦਾ ਨਿਰਮਾਣ ਕਰਦੀ ਹੈ।

ਹਵਾਲੇ ਸੋਧੋ

  1. cartoonNetwork chanel.com