(Translated by https://www.hiragana.jp/)
ਗੁਆਤੇਮਾਲਾਈ ਕੇਤਸਾਲ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਗੁਆਤੇਮਾਲਾਈ ਕੇਤਸਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਆਤੇਮਾਲਾਈ ਕੇਤਸਾਲ
quetzal guatemalteco (ਸਪੇਨੀ)
ਤਸਵੀਰ:GuatemalanBanknoteQ100BothSides.jpg
ISO 4217
ਕੋਡGTQ (numeric: 320)
ਉਪ ਯੂਨਿਟ0.01
Unit
ਬਹੁਵਚਨquetzales/ਕੇਤਸਾਲੇਸ
ਨਿਸ਼ਾਨQ
Denominations
ਉਪਯੂਨਿਟ
 1/100ਸਿੰਤਾਵੋ
ਬੈਂਕਨੋਟ50 ਸਿੰਤਾਵੋ, 1 ਕੇਤਸਾਲ, 5, 10, 20, 50, 100, 200 ਕੇਤਸਾਲੇਸ
Coins1, 5, 10, 25, 50 ਸਿੰਤਾਵੋ, 1 ਕੇਤਸਾਲ
Demographics
ਵਰਤੋਂਕਾਰਫਰਮਾ:Country data ਗੁਆਤੇਮਾਲਾ
Issuance
ਕੇਂਦਰੀ ਬੈਂਕਗੁਆਤੇਮਾਲਾ ਬੈਂਕ
 ਵੈੱਬਸਾਈਟwww.banguat.gob.gt
Valuation
Inflation3.86%
 ਸਰੋਤਗੁਆਤੇਮਾਲਾ ਬੈਂਕ , December 2010.

ਕੇਤਸਾਲ (ਸਥਾਨਕ ਤੌਰ 'ਤੇ: [keˈtsal]; ਕੋਡ: GTQ) ਗੁਆਤੇਮਾਲਾ ਦੀ ਮੁਦਰਾ ਹੈ। ਇਹਦਾ ਨਾਂ ਗੁਆਤੇਮਾਲਾ ਦੇ ਰਾਸ਼ਟਰੀ ਪੰਛੀ ਨੂਰਾਨੀ ਕੇਤਸਾਲ ਮਗਰੋਂ ਪਿਆ ਹੈ। ਪੁਰਾਤਨ ਮਾਇਆ ਸੱਭਿਆਚਾਰ ਵਿੱਚ ਇਸ ਪੰਛੀ ਦੀ ਪੂਛ ਦੇ ਖੰਭਾਂ ਨੂੰ ਮੁਦਰਾ ਵਜੋਂ ਵਰਤਿਆ ਜਾਂਦਾ ਸੀ। ਇੱਕ ਕੇਤਸਾਲ ਵਿੱਚ 100 ਸੈਂਟ (ਸਪੇਨੀ ਵਿੱਚ ਸਿੰਤਾਵੋ ਜਾਂ ਗੁਆਤੇਮਾਲਾਈ ਬੋਲਚਾਲ ਵਿੱਚ ਲੇਨੇਸ) ਹੁੰਦੇ ਹਨ।

ਹਵਾਲੇ

[ਸੋਧੋ]