(Translated by https://www.hiragana.jp/)
ਨਿੱਕੀ ਜਲਪਰੀ (1989 ਫ਼ਿਲਮ) - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਨਿੱਕੀ ਜਲਪਰੀ (1989 ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਿੱਕੀ ਜਲਪਰੀ, (ਅੰਗਰੇਜ਼ੀ: The Little Mermaid) ਇੱਕ 1989 ਅਮਰੀਕੀ ਐਨੀਮੇਟਡ ਸੰਗੀਤਕ ਰੂਟਿਕ ਫੈਨਟੈਸੀ ਫ਼ਿਲਮ ਹੈ ਜੋ ਵਾਲਟ ਡਿਜਨੀ ਫੀਚਰ ਐਨੀਮੇਸ਼ਨ ਦੁਆਰਾ ਬਣਾਈ ਗਈ ਹੈ ਅਤੇ ਵਾਲਟ ਡਿਜੀਨੀ ਪਿਕਚਰ ਦੁਆਰਾ ਜਾਰੀ ਕੀਤੀ ਗਈ ਹੈ।