(Translated by https://www.hiragana.jp/)
ਮਰਦ - ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਸਮੱਗਰੀ 'ਤੇ ਜਾਓ

ਮਰਦ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਨਿਰੁਕਤੀ

[ਸੋਧੋ]
  • ਫ਼ਾਰਸੀ ਤੋਂ

ਨਾਂਵ

[ਸੋਧੋ]

ਮਰਦ (ਬਹੁਵਚਨ: ਮਰਦ, ਮਰਦਾਂ)

  1. ਆਦਮੀ, ਪੁਰਖ, ਖਾਵੰਦ, ਪਤੀ, ਮਨੁੱਖ

ਵਿਸ਼ੇਸ਼ਣ

[ਸੋਧੋ]

ਮਰਦ

  1. ਦਲੇਰ, ਬਹਾਦਰ, ਸੂਰਮਾ, ਸੂਰਾ

ਉਲਥਾ

[ਸੋਧੋ]

ਅੰਗਰੇਜ਼ੀ

[ਸੋਧੋ]
  1. male, husband
  2. brave, hero