(Translated by https://www.hiragana.jp/)
ਅਨਾਰ - ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼

ਪੰਜਾਬੀ

ਸੋਧੋ
 
ਅਨਾਰ

ਉਚਾਰਨ

ਸੋਧੋ
(file)


ਨਾਂਵ

ਸੋਧੋ

ਅਨਾਰ

  1. ਅਨਾਰ ਇੱਕ ਲਾਲ ਰੰਗ ਦਾ ਫਲ਼ ਹੁੰਦਾ ਹੈ ਜੋ ਕਿ ਇੱਕ ਛੋਟੇ ਦਰਖ਼ਤ ਨੂੰ ਲਗਦਾ ਹੈ।

ਵਿਗਿਆਨਕ ਨਾਂ

ਸੋਧੋ

ਪਿਊਨਿਕਾ ਗਰੇਨੇਟਮ

  • ਭਾਰਤ ਵਿੱਚ ਅਨਾਰ ਨੂੰ ਕਈ ਨਾਮਾਂ ਨਾਲ਼ ਜਾਣਿਆ ਜਾਂਦਾ ਹੈ। ਬੰਗਾਲੀ ਵਿੱਚ ਇਸਨੂੰ ਨਾਸਮਝ ਕਹਿੰਦੇ ਹਨ, ਸੰਸਕ੍ਰਿਤ ਵਿੱਚ ਦਾਡਿਮ ਅਤੇ ਤਾਮਿਲ ਵਿੱਚ ਮਾਦੁਲਈ ਕਿਹਾ ਜਾਂਦਾ ਹੈ। ਅਨਾਰ ਦੇ ਦਰਖ਼ਤ ਛੋਟੇ ਹੁੰਦੇ ਹਨ।