(Translated by https://www.hiragana.jp/)
ਤਿੰਨ-ਪਸਾਰੀ ਖ਼ਲਾਅ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਤਿੰਨ-ਪਸਾਰੀ ਖ਼ਲਾਅ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਿੰਨ-ਪਾਸਾਰੀ ਕਾਰਟੇਜ਼ੀਅਨ ਕੋਆਰਡੀਨੇਟ ਸਿਸਟਮ ਐਕਸ-ਧੁਰਾ ਦਰਸ਼ਕ ਵੱਲ ਸੰਕੇਤ ਕਰ ਰਿਹਾ ਹੈ।

ਤਿੰਨ-ਪਾਸਾਰੀ ਪੁਲਾੜ (ਥ੍ਰੀ-ਡਾਇਮੈਨਸ਼ਨਲ ਸਪੇਸ), ਭੌਤਿਕ ਬ੍ਰਹਿਮੰਡ ਦਾ (ਸਮੇਂ ਨੂੰ ਲਾਂਭੇ ਰੱਖਕੇ) ਇੱਕ ਰੇਖਾਗਣਿਤਕ ਤਿੰਨ-ਪੈਰਾਮੀਟਰੀ ਮਾਡਲ ਹੈ ਜਿਸ ਵਿੱਚ ਕੁੱਲ ਗਿਆਤ ਪਦਾਰਥ ਮੌਜੂਦ ਹੈ। ਇਹ ਤਿੰਨ ਪਾਸੇ ਲੰਬਾਈ, ਚੌੜਾਈ, ਉੱਚਾਈ/ਡੂੰਘਾਈ ਲੇਬਲ ਕੀਤੇ ਜਾ ਸਕਦੇ ਹਨ।