ਵਿਕੀਪੀਡੀਆ:ਤਸਦੀਕ ਯੋਗਤਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
 
(6 ਵਰਤੋਂਕਾਰ ਦੁਆਰਾ 9 ਵਿਚਕਾਰਲੀਆਂ ਸੋਧਾਂ ਨਹੀਂ ਦਿਖਾਈ ਗਈ)
ਲਾਈਨ 1: ਲਾਈਨ 1:
ਵਿਕੀਪੀਡੀਆ ਵਿਚ '''ਤਸਦੀਕ ਯੋਗਤਾ''' ਦਾ ਮਤਲਬ ਹੈ ਕਿ ਲੋਕ, ਜੋ ਵਿਕੀ ਨੂੰ ਸੋਧਦੇ ਜਾਂ ਪੜ੍ਹਦੇ ਹਨ, ਇਹ ਜਾਂਚ ਕਰ ਸਕਣ ਕਿ ਜਾਣਕਾਰੀ ਭਰੋਸੇਯੋਗ ਸਰੋਤ ਤੋਂ ਲਈ ਗਈ ਹੈ। ਵਿਕੀਪੀਡੀਆ ਨਿੱਜੀ ਖੋਜ ਨੂੰ ਪ੍ਰਕਾਸ਼ਿਤ ਨਹੀਂ ਕਰਦਾ। ਇਸਦੀ ਸਮੱਗਰੀ ਪਹਿਲਾਂ ਤੋਂ ਪ੍ਰਕਾਸ਼ਿਤ ਸਰੋਤਾਂ ਜ਼ਰੀਏ ਜਾਂਚੀ ਜਾਂਦੀ ਹੈ ਨਾ ਕਿ ਮੈਂਬਰਾਂ ਦੇ ਨਿੱਜੀ ਤਜਰਬਿਆਂ ਜਾਂ ਯਕੀਨਾਂ ਦੇ ਅਧਾਰ ’ਤੇ। ਸਮੱਗਰੀ ਭਰੋਸੇਯੋਗ ਸਰੋਤਾਂ ਨਾਲ਼ ਤਾਅਲੁੱਕ ਰੱਖਦੀ ਹੋਣੀ ਚਾਹੀਦੀ ਹੈ।ਇੱਥੋ ਤੱਕ ਕਿ ਜੇ ਤੁਹਾਨੂੰ ਕਿਸੇ ਗੱਲ ਦੇ '''ਸੱਚ''' ਹੋਣ ਦਾ ਪੱਕਾ ਯਕੀਨ ਵੀ ਹੋਵੇ ਤਾਂ ਵੀ ਉਸਨੂੰ ਕਿਸੇ ਸਫ਼ੇ ਵਿਚ ਜੋੜਨ ਤੋਂ ਪਹਿਲਾਂ ਉਸਦਾ ਕਿਸੇ ਸਰੋਤ ਦੁਆਰਾ ਤਸਦੀਕ ਹੋਣਾ '''ਜ਼ਰੂਰੀ''' ਹੈ। ਜੇ ਭਰੋਸੇਯੋਗ ਸਰੋਤ ਆਪਸ ਵਿਚ ਕਿਸੇ ਗੱਲ ’ਤੇ ਸਹਿਮਤ ਨਹੀਂ ਤਾਂ ਅਜਿਹੀ ਜਾਣਕਾਰੀ [[ਵਿਕਿਪੀਡਿਆ:ਉਦਾਸੀਨ ਨਜ਼ਰੀਆ|ਉਦਾਸੀਨ ਨਜ਼ਰੀਏ]] ਤੋਂ ਜੋੜੀ ਜਾਵੇ ਭਾਵ ਪੱਖਪਾਤ ਨਾ ਕੀਤਾ ਜਾਵੇ।
ਵਿਕੀਪੀਡੀਆ ਵਿੱਚ '''ਤਸਦੀਕ ਯੋਗਤਾ''' ਦਾ ਮਤਲਬ ਹੈ ਕਿ ਲੋਕ, ਜੋ ਵਿਕੀ ਨੂੰ ਸੋਧਦੇ ਜਾਂ ਪੜ੍ਹਦੇ ਹਨ, ਇਹ ਜਾਂਚ ਕਰ ਸਕਣ ਕਿ ਜਾਣਕਾਰੀ [[ਭਰੋਸੇਯੋਗ ਸਰੋਤ]] ਤੋਂ ਲਈ ਗਈ ਹੈ। ਵਿਕੀਪੀਡੀਆ ਨਿੱਜੀ ਖੋਜ ਨੂੰ ਪ੍ਰਕਾਸ਼ਿਤ ਨਹੀਂ ਕਰਦਾ। ਇਸ ਦੀ ਸਮੱਗਰੀ ਪਹਿਲਾਂ ਤੋਂ ਪ੍ਰਕਾਸ਼ਿਤ ਸਰੋਤਾਂ ਜ਼ਰੀਏ ਜਾਂਚੀ ਜਾਂਦੀ ਹੈ ਨਾ ਕਿ ਮੈਂਬਰਾਂ ਦੇ ਨਿੱਜੀ ਤਜਰਬਿਆਂ ਜਾਂ ਯਕੀਨਾਂ ਦੇ ਅਧਾਰ ’ਤੇ। ਸਮੱਗਰੀ ਭਰੋਸੇਯੋਗ ਸਰੋਤਾਂ ਨਾਲ਼ ਤਾਅਲੁੱਕ ਰੱਖਦੀ ਹੋਣੀ ਚਾਹੀਦੀ ਹੈ।ਇੱਥੋ ਤੱਕ ਕਿ ਜੇ ਤੁਹਾਨੂੰ ਕਿਸੇ ਗੱਲ ਦੇ '''ਸੱਚ''' ਹੋਣ ਦਾ ਪੱਕਾ ਯਕੀਨ ਵੀ ਹੋਵੇ ਤਾਂ ਵੀ ਉਸਨੂੰ ਕਿਸੇ ਸਫ਼ੇ ਵਿੱਚ ਜੋੜਨ ਤੋਂ ਪਹਿਲਾਂ ਉਸ ਦਾ ਕਿਸੇ ਸਰੋਤ ਦੁਆਰਾ ਤਸਦੀਕ ਹੋਣਾ '''ਜ਼ਰੂਰੀ''' ਹੈ। ਜੇ ਭਰੋਸੇਯੋਗ ਸਰੋਤ ਆਪਸ ਵਿੱਚ ਕਿਸੇ ਗੱਲ ’ਤੇ ਸਹਿਮਤ ਨਹੀਂ ਤਾਂ ਅਜਿਹੀ ਜਾਣਕਾਰੀ [[ਵਿਕਿਪੀਡਿਆ:ਉਦਾਸੀਨ ਨਜ਼ਰੀਆ|ਉਦਾਸੀਨ ਨਜ਼ਰੀਏ]] ਤੋਂ ਜੋੜੀ ਜਾਵੇ ਭਾਵ ਪੱਖਪਾਤ ਨਾ ਕੀਤਾ ਜਾਵੇ।


ਵਿਕੀਪੀਡੀਆ ਦੀ ਮੁੱਖ ਥਾਂ ਵਿਚ ਜੋੜੀ ਜਾਂਦੀ ਹਰ ਤਰ੍ਹਾਂ ਦੀ ਸਮੱਗਰੀ, ਲੇਖ, ਲਿਸਟਾਂ ਇਤਿਆਦਿ, ਤਸਦੀਕ ਯੋਗ ਹੋਣੀ ਚਾਹੀਦੀ ਹੈ। ਕੋਈ ਵੀ ਸਮੱਗਰੀ ਜਿਸ ਦਾ ਸਰੋਤ ਨਹੀਂ ਦਿੱਤਾ ਗਿਆ, ਮਿਟਾਈ ਜਾ ਸਕਦੀ ਹੈ ਅਤੇ ਜ਼ਿੰਦਾ ਇਨਸਾਨਾ ਸਬੰਧੀ ਬਿਨਾਂ ਸਰੋਤ ਦੀ ਸਮੱਗਰੀ ਤਾਂ ਫ਼ੌਰਨ ਹਟਾਉਣ ਜਾਂ ਮਿਟਾਉਣਯੋਗ ਹੈ। '''ਤਸਦੀਕ ਯੋਗਤਾ''', '''ਕੋਈ ਨਿੱਜੀ ਖੋਜ ਨਹੀਂ''' ਅਤੇ '''[[ਵਿਕਿਪੀਡਿਆ:ਉਦਾਸੀਨ ਨਜ਼ਰੀਆ|ਉਦਾਸੀਨ ਨਜ਼ਰੀਆ]]''' ਵਿਕੀਪੀਡੀਆ ਦੀ ਸਮੱਗਰੀ ਦੀਆਂ ਤਿੰਨ ਬੁਨਿਆਦੀ ਨੀਤੀਆਂ ਹਨ।ਵਿਕੀ ਦੀ ਸਮੱਗਰੀ ਰੱਖਣਯੋਗ ਜਾਂ ਮਿਟਾਉਣਯੋਗ ਹੋਣ ਦਾ ਫ਼ੈਸਲਾ ਇਹ ਤਿੰਨੇ ਮਿਲ ਕੇ ਕਰਦੀਆਂ ਹਨ, ਸੋ ਮੈਂਬਰਾਂ ਨੂੰ ਇਹਨਾਂ ਤਿੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।
ਵਿਕੀਪੀਡੀਆ ਦੀ ਮੁੱਖ ਥਾਂ ਵਿੱਚ ਜੋੜੀ ਜਾਂਦੀ ਹਰ ਤਰ੍ਹਾਂ ਦੀ ਸਮੱਗਰੀ, ਲੇਖ, ਲਿਸਟਾਂ ਇਤਿਆਦਿ, ਤਸਦੀਕ ਯੋਗ ਹੋਣੀ ਚਾਹੀਦੀ ਹੈ। ਕੋਈ ਵੀ ਸਮੱਗਰੀ ਜਿਸ ਦਾ ਸਰੋਤ ਨਹੀਂ ਦਿੱਤਾ ਗਿਆ, ਮਿਟਾਈ ਜਾ ਸਕਦੀ ਹੈ ਅਤੇ ਜ਼ਿੰਦਾ ਇਨਸਾਨਾ ਸੰਬੰਧੀ ਬਿਨਾਂ ਸਰੋਤ ਦੀ ਸਮੱਗਰੀ ਤਾਂ ਫ਼ੌਰਨ ਹਟਾਉਣ ਜਾਂ ਮਿਟਾਉਣਯੋਗ ਹੈ। '''ਤਸਦੀਕ ਯੋਗਤਾ''', '''ਕੋਈ ਨਿੱਜੀ ਖੋਜ ਨਹੀਂ''' ਅਤੇ '''[[ਵਿਕਿਪੀਡਿਆ:ਉਦਾਸੀਨ ਨਜ਼ਰੀਆ|ਉਦਾਸੀਨ ਨਜ਼ਰੀਆ]]''' ਵਿਕੀਪੀਡੀਆ ਦੀ ਸਮੱਗਰੀ ਦੀਆਂ ਤਿੰਨ ਬੁਨਿਆਦੀ ਨੀਤੀਆਂ ਹਨ।ਵਿਕੀ ਦੀ ਸਮੱਗਰੀ ਰੱਖਣਯੋਗ ਜਾਂ ਮਿਟਾਉਣਯੋਗ ਹੋਣ ਦਾ ਫ਼ੈਸਲਾ ਇਹ ਤਿੰਨੇ ਮਿਲ ਕੇ ਕਰਦੀਆਂ ਹਨ, ਸੋ ਮੈਂਬਰਾਂ ਨੂੰ ਇਹਨਾਂ ਤਿੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।


== ਇਹ ਵੀ ਵੇਖੋ ==
== ਇਹ ਵੀ ਵੇਖੋ ==
ਲਾਈਨ 8: ਲਾਈਨ 8:


[[ਸ਼੍ਰੇਣੀ:ਵਿਕੀਪੀਡੀਆ ਦੀਆਂ ਨੀਤੀਆਂ]]
[[ਸ਼੍ਰੇਣੀ:ਵਿਕੀਪੀਡੀਆ ਦੀਆਂ ਨੀਤੀਆਂ]]

[[en:Wikipedia:Verifiability]]

04:32, 6 ਫ਼ਰਵਰੀ 2023 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਵਿਕੀਪੀਡੀਆ ਵਿੱਚ ਤਸਦੀਕ ਯੋਗਤਾ ਦਾ ਮਤਲਬ ਹੈ ਕਿ ਲੋਕ, ਜੋ ਵਿਕੀ ਨੂੰ ਸੋਧਦੇ ਜਾਂ ਪੜ੍ਹਦੇ ਹਨ, ਇਹ ਜਾਂਚ ਕਰ ਸਕਣ ਕਿ ਜਾਣਕਾਰੀ ਭਰੋਸੇਯੋਗ ਸਰੋਤ ਤੋਂ ਲਈ ਗਈ ਹੈ। ਵਿਕੀਪੀਡੀਆ ਨਿੱਜੀ ਖੋਜ ਨੂੰ ਪ੍ਰਕਾਸ਼ਿਤ ਨਹੀਂ ਕਰਦਾ। ਇਸ ਦੀ ਸਮੱਗਰੀ ਪਹਿਲਾਂ ਤੋਂ ਪ੍ਰਕਾਸ਼ਿਤ ਸਰੋਤਾਂ ਜ਼ਰੀਏ ਜਾਂਚੀ ਜਾਂਦੀ ਹੈ ਨਾ ਕਿ ਮੈਂਬਰਾਂ ਦੇ ਨਿੱਜੀ ਤਜਰਬਿਆਂ ਜਾਂ ਯਕੀਨਾਂ ਦੇ ਅਧਾਰ ’ਤੇ। ਸਮੱਗਰੀ ਭਰੋਸੇਯੋਗ ਸਰੋਤਾਂ ਨਾਲ਼ ਤਾਅਲੁੱਕ ਰੱਖਦੀ ਹੋਣੀ ਚਾਹੀਦੀ ਹੈ।ਇੱਥੋ ਤੱਕ ਕਿ ਜੇ ਤੁਹਾਨੂੰ ਕਿਸੇ ਗੱਲ ਦੇ ਸੱਚ ਹੋਣ ਦਾ ਪੱਕਾ ਯਕੀਨ ਵੀ ਹੋਵੇ ਤਾਂ ਵੀ ਉਸਨੂੰ ਕਿਸੇ ਸਫ਼ੇ ਵਿੱਚ ਜੋੜਨ ਤੋਂ ਪਹਿਲਾਂ ਉਸ ਦਾ ਕਿਸੇ ਸਰੋਤ ਦੁਆਰਾ ਤਸਦੀਕ ਹੋਣਾ ਜ਼ਰੂਰੀ ਹੈ। ਜੇ ਭਰੋਸੇਯੋਗ ਸਰੋਤ ਆਪਸ ਵਿੱਚ ਕਿਸੇ ਗੱਲ ’ਤੇ ਸਹਿਮਤ ਨਹੀਂ ਤਾਂ ਅਜਿਹੀ ਜਾਣਕਾਰੀ ਉਦਾਸੀਨ ਨਜ਼ਰੀਏ ਤੋਂ ਜੋੜੀ ਜਾਵੇ ਭਾਵ ਪੱਖਪਾਤ ਨਾ ਕੀਤਾ ਜਾਵੇ।

ਵਿਕੀਪੀਡੀਆ ਦੀ ਮੁੱਖ ਥਾਂ ਵਿੱਚ ਜੋੜੀ ਜਾਂਦੀ ਹਰ ਤਰ੍ਹਾਂ ਦੀ ਸਮੱਗਰੀ, ਲੇਖ, ਲਿਸਟਾਂ ਇਤਿਆਦਿ, ਤਸਦੀਕ ਯੋਗ ਹੋਣੀ ਚਾਹੀਦੀ ਹੈ। ਕੋਈ ਵੀ ਸਮੱਗਰੀ ਜਿਸ ਦਾ ਸਰੋਤ ਨਹੀਂ ਦਿੱਤਾ ਗਿਆ, ਮਿਟਾਈ ਜਾ ਸਕਦੀ ਹੈ ਅਤੇ ਜ਼ਿੰਦਾ ਇਨਸਾਨਾ ਸੰਬੰਧੀ ਬਿਨਾਂ ਸਰੋਤ ਦੀ ਸਮੱਗਰੀ ਤਾਂ ਫ਼ੌਰਨ ਹਟਾਉਣ ਜਾਂ ਮਿਟਾਉਣਯੋਗ ਹੈ। ਤਸਦੀਕ ਯੋਗਤਾ, ਕੋਈ ਨਿੱਜੀ ਖੋਜ ਨਹੀਂ ਅਤੇ ਉਦਾਸੀਨ ਨਜ਼ਰੀਆ ਵਿਕੀਪੀਡੀਆ ਦੀ ਸਮੱਗਰੀ ਦੀਆਂ ਤਿੰਨ ਬੁਨਿਆਦੀ ਨੀਤੀਆਂ ਹਨ।ਵਿਕੀ ਦੀ ਸਮੱਗਰੀ ਰੱਖਣਯੋਗ ਜਾਂ ਮਿਟਾਉਣਯੋਗ ਹੋਣ ਦਾ ਫ਼ੈਸਲਾ ਇਹ ਤਿੰਨੇ ਮਿਲ ਕੇ ਕਰਦੀਆਂ ਹਨ, ਸੋ ਮੈਂਬਰਾਂ ਨੂੰ ਇਹਨਾਂ ਤਿੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।

ਇਹ ਵੀ ਵੇਖੋ[ਸੋਧੋ]