ਸਕਾਟਿਸ਼ ਗੌਲਿਕ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਭਾਸ਼ਾ using HotCat |
ਛੋ added Category:ਯੁਨਾਇਟਡ ਕਿੰਗਡਮ ਦੀਆਂ ਭਾਸ਼ਾਵਾਂ using HotCat |
||
ਲਕੀਰ 7: | ਲਕੀਰ 7: | ||
[[ਸ਼੍ਰੇਣੀ:ਭਾਸ਼ਾ]] |
[[ਸ਼੍ਰੇਣੀ:ਭਾਸ਼ਾ]] |
||
[[ਸ਼੍ਰੇਣੀ:ਯੁਨਾਇਟਡ ਕਿੰਗਡਮ ਦੀਆਂ ਭਾਸ਼ਾਵਾਂ]] |
05:24, 10 ਅਗਸਤ 2017 ਦਾ ਦੁਹਰਾਅ
ਸਕਾਟਿਸ਼ ਗੌਲਿਕ, ਜਿਸ ਨੂੰ ਕਦੇ ਗੌਲਿਕ (Gàidhlig) ਵੀ ਕਿਹਾ ਜਾਂਦਾ ਸੀ, ਇਕ ਕੈਲਟੀ ਭਾਸ਼ਾ ਹੈ ਜਿਸ ਦਾ ਆਰੰਭ ਸਕਾਟਲੈਂਡ ਵਿਚ ਵਿਚ ਹੋੲਿਅਾ। ਕੈਲਟੀ ਭਾਸ਼ਾ ਦੀ ਸ਼ਾਖਾ ਗੋਇਡਲਿਕ ਭਾਸ਼ਾਵਾਂ ਵਿਚੋਂ ਇਕ ਗੌਲਿਕ ਦਾ ਜਨਮ ਆਇਰਿਸ਼ ਦੀ ਭਾਸ਼ਾ ਵਾਂਗ ਮੱਧ ਆਇਰਿਸ਼ ਵਿਚ ਹੋਇਆ।
ਯੂਨਾਇਟਡ ਕਿੰਗਡਮ ਦੀ 2011 ਦੀ ਜਨਗਣਨਾ ਅਨੁਸਾਰ ਕੁੱਲ 57,375 ਸਕਾਟਿਸ ਲੋਕ ਉਸ ਸਮੇਂ ਤੱਕ ਸਕਾਟਿਸ਼ ਗੌਲਿਕ ਭਾਸ਼ਾ ਨੂੰ ਬੋਲ ਸਕਦੇ ਸਨ। ਜਨਗਣਨਾ ਦੇ ਨਤੀਜੇ ਅਨੁਸਾਰ 2001 ਤੋਂ ਬਾਅਦ ਇਸ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਗਿਣਤੀ ਵਿਚ 6226 ਦੀ ਕਮੀ ਆਈ ਹੈ।[1] ਇਸ ਕਮੀ ਦੇ ਬਾਵਜ਼ੂਦ ਇਸ ਭਾਸ਼ਾ ਨੂੰ ਬਚਾਉਣ ਲਈ ਇਸ ਭਾਸ਼ਾ ਨੂੰ ਬਚਾਉਣ ਲਈ ਕਾਰਜ ਜਾਰੀ ਹੈ ਅਤੇ 20 ਸਾਲ ਤੋਂ ਘੱਟ ਉਮਰ ਦੇ ਗੌਲਿਕ ਬੋਲਣ ਵਾਲਿਆ ਵਕਤਿਆਂ ਦੀ ਸੰਖਿਆ ਵਿਚ ਵਾਧਾ ਹੋਇਆ ਹੈ।[2]
ਹਵਾਲੇ
- ↑ Scotland's Census Results Online (SCROL), Table UV12. Viewed 30 May 2014.
- ↑ Scottish Government, "A’ fàs le Gàidhlig", 26 September 2013. Viewed 30 May 2014.