(Translated by https://www.hiragana.jp/)
ਐਸ਼ਟਨ ਕਚਰ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਐਸ਼ਟਨ ਕਚਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਸ਼ਟਨ ਕਚਰ
ਐਸ਼ਟਨ ਕਚਰ 2010 ਵਿੱਚ
ਜਨਮ
ਕਰਿਸਟੋਫਰ ਐਸ਼ਟਨ ਕਚਰ

(1978-02-07)ਫਰਵਰੀ 7, 1978
ਪੇਸ਼ਾਅਭਿਨੇਤਾ, ਨਿਰਮਾਤਾ, ਮਾਡਲ
ਸਰਗਰਮੀ ਦੇ ਸਾਲ1998–ਹੁਣ ਤੱਕ
ਜੀਵਨ ਸਾਥੀਡੇਮੀ ਮੂਰ (ਵਿਆਹ 2005; ਤਲਾਕ ਲਈ ਅਪਲਾਈ ਕੀਤਾ ਹੋਇਆ ਹੈ)

ਕਰਿਸਟੋਫਰ ਐਸ਼ਟਨ ਕਚਰ ਇੱਕ ਅਮਰੀਕੀ ਅਭਿਨੇਤਾ, ਨਿਰਮਾਤਾ ਅਤੇ ਮਾਡਲ ਹੈ। ਇਹ ਫਾਕਸ ਟੀ.ਵੀ. ਦੇ "ਦੈਟਸ '70ਜ਼ ਸ਼ੋ" ਵਿੱਚ ਮਾਈਕਲ ਕੈਲਸੋ ਦਾ ਰੋਲ ਨਿਭਾਉਣ ਲਈ ਜਾਣਿਆ ਜਾਂਦਾ ਹੈ।