(Translated by https://www.hiragana.jp/)
ਖੰਭਾਤ ਦੀ ਖਾੜੀ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਖੰਭਾਤ ਦੀ ਖਾੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੱਜੇ ਪਾਸੇ ਖੰਭਾਤ ਦੀ ਖਾੜੀ; ਨਾਸਾ ਦਾ ਚਿੱਤਰ

ਖੰਭਾਤ ਦੀ ਖਾੜੀ (ਪਹਿਲੋਂ ਕੈਂਬੇ ਦੀ ਖਾੜੀ) ਭਾਰਤ ਦੇ ਪੱਛਮੀ ਤਟ ਦੇ ਨਾਲ਼ ਗੁਜਰਾਤ ਰਾਜ ਵਿੱਚ ਅਰਬ ਸਾਗਰ ਦੀ ਇੱਕ ਸੰਕੀਰਨ ਖਾੜੀ ਹੈ। ਇਸ ਦੀ ਲੰਬਾਈ ਲਗਭਗ 80 ਮੀਲ ਹੈ ਅਤੇ ਪੱਛਮ ਵਿਚਲੇ ਕਠਿਆਵਾਰ ਪਰਾਇਦੀਪ ਨੂੰ ਪੂਰਬ ਵਿਚਲੇ ਗੁਜਰਾਤ ਦੇ ਪੂਰਬੀ ਹਿੱਸੇ ਤੋਂ ਵੱਖ ਕਰਦੀ ਹੈ।

ਹਵਾਲੇ

[ਸੋਧੋ]