(Translated by https://www.hiragana.jp/)
ਗਜ ਗਾਮਿਨੀ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਗਜ ਗਾਮਿਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਜ ਗਾਮਿਨੀ
ਤਸਵੀਰ:Gaja Gamini .jpg
ਗਜ ਗਾਮਿਨੀ ਦਾ ਪੋਸਟਰ
ਨਿਰਦੇਸ਼ਕਮਕਬੂਲ ਫ਼ਿਦਾ ਹੁਸੈਨ
ਲੇਖਕਕਾਮਨਾ ਚੰਦਰ (ਲੇਖਕ) ਐਮ ਐਫ ਹੁਸੈਨ
ਨਿਰਮਾਤਾਰਾਕੇਸ ਨਾਥ
ਸਿਤਾਰੇਮਾਧੁਰੀ ਦੀਕਸ਼ਿਤ,
ਸ਼ਬਾਨਾ ਆਜ਼ਮੀ,
ਨਸੀਰੁੱਦੀਨ ਸ਼ਾਹ,
ਸ਼ਿਲਪਾ ਸ਼ਿਰੋਡਕਰ,
ਇੰਦ੍ਰ ਕੁਮਾਰ,
ਤੇਜ ਸਪਰੂ,
ਫਰੀਦਾ ਜ਼ਲਾਲ,
ਮੋਹਨ ਅਗਾਸ਼ੇ,
ਆਸ਼ੀਸ਼ ਵਿਦਿਆਰਥੀ,
ਸ਼ਾਹਰੁਖ਼ ਖ਼ਾਨ,
ਕਲਪਨਾ ਪੰਡਿਤ,
ਸੁਨੀਤਾ ਕੁਮਾਰ
ਰਿਲੀਜ਼ ਮਿਤੀ
2000
ਦੇਸ਼ਭਾਰਤ
ਭਾਸ਼ਾਹਿੰਦੀ

ਗਜ ਗਾਮਿਨੀ 2000 ਵਿੱਚ ਬਣੀ ਹਿੰਦੀ ਦੀ ਫ਼ਿਲਮ ਹੈ। ਇਸ ਦੇ ਨਿਰਦੇਸ਼ਕ ਅਤੇ ਲੇਖਕ ਐਮ ਐਫ ਹੁਸੈਨ ਹਨ। ਇਹ ਅਲੱਗ ਕਿਸਮ ਦੀ ਫ਼ਿਲਮ ਹੈ ਅਰਥਾਤ ਆਮ ਦਰਸ਼ਕ ਲਈ ਨਹੀਂ। ਇਸ ਵਿੱਚ ਅੱਛਾ ਸੰਗੀਤ ਅਤੇ ਸ਼ਾਨਦਾਰ ਦ੍ਰਿਸ਼ ਅਤੇ ਇੱਕ ਡੂੰਘਾ ਕੇਂਦਰੀ ਸੁਨੇਹਾ ਹੈ। ਹਰ ਦ੍ਰਿਸ਼ ਸੁਨਯੋਜਿਤ ਅਤੇ ਪਹਿਲੀ ਵਾਰ ਨਿਰਦੇਸ਼ਕ ਵਜੋਂ ਨਿਤਰੇ ਐਮ ਐਫ ਹੁਸੈਨ ਨੇ ਖੂਬ ਨਿਭਾਇਆ ਹੈ। ਅਜੋਕੇ ਸਮਿਆਂ ਵਿੱਚ, ਗਜ ਗਾਮਿਨੀ ਵਰਗੀ ਫ਼ਿਲਮ ਬਹੁਤ ਹੀ ਦੁਰਲਭ ਹੈ।

ਮੁਖ ਕਲਾਕਾਰ

[ਸੋਧੋ]