(Translated by https://www.hiragana.jp/)
ਧਰਤਰੂਪ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਧਰਤਰੂਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਜਨਟੀਨਾ ਦੀ ਕੋਨੋ ਦੇ ਆਰੀਤਾ ਨਾਮੀ ਇਹ ਸੱਗੀਨੁਮਾ ਪਹਾੜੀ ਇੱਕ ਧਰਤਰੂਪ ਹੈ।

ਧਰਤਰੂਪ ਧਰਤੀ ਦੀ ਸਤ੍ਹਾ ਉਤਲਾ ਕੋਈ ਕੁਦਰਤੀ ਚਿਹਰਾ-ਮੋਹਰਾ ਹੁੰਦਾ ਹੈ।ਕਈ ਸਾਰੇ ਧਰਤਰੂਪ ਰਲ਼ ਕੇ ਧਰਾਤਲ ਬਣਾਉਂਦੇ ਹਨ। ਆਮ ਤੌਰ 'ਤੇ ਟਿੱਬਿਆਂਪਹਾੜਾਂ, ਪੱਬੀਆਂ, ਖੱਡਾਂ, ਘਾਟੀਆਂ ਅਤੇ ਤੱਟੀ ਮੁਹਾਂਦਰੇ ਜਿਵੇਂ ਖਾੜੀਆਂ, ਟਾਪੂਨੁਮੇ ਅਤੇ ਸਮੁੰਦਰਾਂ ਨੂੰ ਮੱਧ-ਸਮੁੰਦਰੀ ਵੱਟਾਂ, ਜੁਆਲਾਮੁਖੀਆਂ ਅਤੇ ਵੱਡੀਆਂ ਸਮੁੰਦਰੀ ਹੌਜ਼ੀਆਂ ਵਰਗੇ ਪਾਣੀ ਹੇਠਲੇ ਮੁਹਾਂਦਰਿਆਂ ਸਣੇ, ਧਰਤਰੂਪ ਗਿਣਿਆ ਜਾਂਦਾ ਹੈ।