ਬ੍ਰਹਮਗੁਪਤ
ਦਿੱਖ
ਬ੍ਰਹਮਗੁਪਤ | |
---|---|
ਜਨਮ | 598 CE |
ਮੌਤ | c.670 CE |
ਲਈ ਪ੍ਰਸਿੱਧ | ਜ਼ੀਰੋ, ਆਧੁਨਿਕ ਨੰਬਰ ਸਿਸਟਮ |
ਵਿਗਿਆਨਕ ਕਰੀਅਰ | |
ਖੇਤਰ | ਹਿਸਾਬ, ਖਗੋਲ |
ਬ੍ਰਹਮਗੁਪਤ (ਸੰਸਕ੍ਰਿਤ: ब्रह्मगुप्त; listen (ਮਦਦ·ਫ਼ਾਈਲ)) (598–ਅੰ.670) ਇੱਕ ਭਾਰਤੀ ਹਿਸਾਬਦਾਨ ਅਤੇ ਖਗੋਲਵਿਗਿਆਨੀ ਸੀ ਜਿਸਨੇ ਹਿਸਾਬ ਅਤੇ ਖਗੋਲ ਬਾਰੇ ਦੋ ਗ੍ਰੰਥ ਲਿਖੇ:ਬ੍ਰਹਮਸਫੁਟਸਿਧਾਂਤ (628), ਅਤੇ ਖੰਡਅਖਾਦਾਇਕ।
ਜ਼ਿੰਦਗੀ
[ਸੋਧੋ]ਬ੍ਰਹਮਸਫੁਟਸਿਧਾਂਤ ਗ੍ਰੰਥ ਦੇ ਅਧਿਆਇ XXIV ਦੇ 7 ਅਤੇ 8 ਸਲੋਕਾਂ ਵਿੱਚ ਦੱਸਿਆ ਮਿਲਦਾ ਹੈ ਕਿ ਬ੍ਰਹਮਗੁਪਤ ਨੇ ਰਾਜਾ ਵਿਆਘਰਮੁਖ਼ ਦੇ ਰਾਜਕਲ ਦੌਰਾਨ ਸਾਕਾ 550 (= 628 ਈਸਵੀ) ਵਿੱਚ ਤੀਹ ਸਾਲ ਦੀ ਉਮਰ ਚ ਇਸ ਪਾਠ ਦੀ ਰਚਨਾ ਕੀਤੀ। ਇਸ ਲਈ ਨਤੀਜਾ ਨਿਕਲਿਆ ਕਿ ਉਸ ਦਾ ਜਨਮ 598 ਵਿੱਚ ਹੋਇਆ ਸੀ।[1]
ਹਵਾਲੇ
[ਸੋਧੋ]- ↑ David Pingree. Census of the Exact Sciences in Sanskrit (CESS). American Philosophical Society. A4, p. 254., Seturo Ikeyama (2003). Brāhmasphuṭasiddhānta (CH. 21) of Brahmagupta with Commentary of Pṛthūdhaka, critically edited with English translation and notes. INSA. p. S2.