(Translated by https://www.hiragana.jp/)
ਮਦਦ:ਸ਼੍ਰੇਣੀਆਂ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਮਦਦ:ਸ਼੍ਰੇਣੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਦਦ:Categories ਤੋਂ ਮੋੜਿਆ ਗਿਆ)

ਵਿਕੀਪੀਡੀਆ ਉੱਤੇ ਸ਼੍ਰੇਣੀਆਂ ਦੀ ਵਰਤੋਂ ਇੱਕ ਸਾਂਝੇ ਵਿਸ਼ੇ ਨਾਲ ਸਬੰਧਿਤ ਲੇਖਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ। ਕਿਸੇ ਸ਼੍ਰੇਣੀ ਉੱਤੇ ਕਲਿੱਕ ਕਰਨ ਦੇ ਨਾਲ ਉਹ ਸ਼੍ਰੇਣੀ ਖੁੱਲ੍ਹ ਜਾਂਦੀ ਹੈ ਅਤੇ ਨਾਲ ਹੀ ਉਸ ਵਿੱਚ ਮੌਜੂਦ ਸਾਰੇ ਲੇਖ ਕ੍ਰਮਵਾਰ ਲਿਖੇ ਹੁੰਦੇ ਹਨ। ਸ਼੍ਰੇਣੀਆਂ ਦੀਆਂ ਉਪਸ਼੍ਰੇਣੀਆਂ ਵੀ ਹੁੰਦੀਆਂ ਹਨ।