(Translated by https://www.hiragana.jp/)
ਲੱਕੜ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਲੱਕੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੱਖ-ਵੱਖ ਕਿਸਮਾਂ ਦੀ ਲੱਕੜ (ਨਾਂ ਵੇਰਵੇ ਦੇ ਸਫ਼ੇ ਉੱਤੇ ਵੇਖੋ)

ਲੱਕੜ ਇੱਕ ਠੋਸ, ਰੇਸ਼ੇਦਾਰ ਬਣਤਰੀ ਟਿਸ਼ੂ ਹੁੰਦਾ ਹੈ ਜੋ ਰੁੱਖਾਂ ਅਤੇ ਹੋਰ ਲੱਕੜਦਾਰ ਬੂਟਿਆਂ ਦੇ ਟਾਹਣਿਆਂ ਅਤੇ ਜੜ੍ਹਾਂ ਵਿੱਚ ਮੌਜੂਦ ਹੁੰਦਾ ਹੈ। ਇਹ ਹਜ਼ਾਰਾਂ ਸਾਲਾਂ ਤੋਂ ਬਾਲਣ ਅਤੇ ਉਸਾਰੂ ਸਮਾਨ ਦੋਹਾਂ ਵਜੋਂ ਵਰਤਿਆ ਜਾਂਦਾ ਰਿਹਾ ਹੈ।