(Translated by https://www.hiragana.jp/)
ਸਮਾਜਵਾਦੀ ਯਥਾਰਥਵਾਦ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਸਮਾਜਵਾਦੀ ਯਥਾਰਥਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਆਰਕੀਟੈਕਟ ਕੇ ਤੋਪੁਰਿਦਜ਼ੇ (1954) ਫਾਊਂਟੇਨ "ਸੋਵੀਅਤ ਲੋਕਾਂ ਦੀ ਦੋਸਤੀ" ਮੂਰਤੀ «ਰੂਸ»

ਸਮਾਜਵਾਦੀ ਯਥਾਰਥਵਾਦ ਯਥਾਰਥਵਾਦੀ ਕਲਾ ਦਾ ਇੱਕ ਸਟਾਈਲ ਹੈ ਜੋ ਕਿ ਸੋਵੀਅਤ ਯੂਨੀਅਨ ਵਿੱਚ ਸ਼ੁਰੂ ਹੋਇਆ ਅਤੇ ਬਾਕੀ ਸਮਾਜਵਾਦੀ ਦੇਸ਼ਾਂ ਵਿੱਚ ਵੀ ਪ੍ਰਚੱਲਿਤ ਹੋ ਗਿਆ। ਭਾਵੇਂ ਕਿ ਇਹ ਸਮਾਜਿਕ ਯਥਾਰਥਵਾਦ ਨਾਲ ਸਾਂਝ ਰੱਖਦਾ ਹੈ ਪਰ ਇਹ ਉਸ ਨਾਲੋਂ ਵੱਖਰਾ ਹੈ। ਸਮਾਜਿਕ ਯਥਾਰਥਵਾਦ ਦਾ ਵਿਸ਼ਾ-ਖੇਤਰ ਸਮਾਜਿਕ ਸਮੱਸਿਆਵਾਂ ਹੁੰਦੀਆਂ ਹਨ ਜਦਕਿ ਸਮਾਜਵਾਦੀ ਯਥਾਰਵਾਦ ਮਜਦੂਰ ਜਮਾਤ ਦੀ ਭੂਮਿਕਾ ਨੂੰ ਵਡਿਆਉਂਦਾ ਹੈ।

ਚਿੱਤਰ

[ਸੋਧੋ]