(Translated by https://www.hiragana.jp/)
ਸ਼ਿਰਾਕ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਸ਼ਿਰਾਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਿਰਾਕ (ਅਰਮੀਨੀਆਈ: Շիրակ) ਆਰਮੇਨੀਆ ਦਾ ਇੱਕ ਪ੍ਰਾਂਤ ਹੈ। ਇਸਦੀ ਜਨਸੰਖਿਆ 257,242 ਹੈ। ਇਹ ਆਬਾਦੀ ਦੇਸ਼ ਦੀ ਕੁਲ ਆਬਾਦੀ ਦਾ 8.6 % ਹੈ। ਇੱਥੇ ਜਨਸੰਖਿਆ ਘਣਤਾ ੯੬.੦ / km² (੨੪੮.੬/sq mi) ਹੈ। ਇੱਥੇ ਦੀ ਰਾਜਧਾਨੀ ਗਿਉਮਰੀ ਹੈ।