(Translated by https://www.hiragana.jp/)
2 ਦਸੰਬਰ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

2 ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6 7
8 9 10 11 12 13 14
15 16 17 18 19 20 21
22 23 24 25 26 27 28
29 30 31  
2024

2 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 336ਵਾਂ (ਲੀਪ ਸਾਲ ਵਿੱਚ 337ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 29 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 18 ਮੱਘਰ ਬਣਦਾ ਹੈ।

ਵਾਕਿਆ

[ਸੋਧੋ]
  • 1804ਨੈਪੋਲੀਅਨ ਬੋਨਾਪਾਰਟ ਨੇ ਨੌਟਰਡਮ ਕੈਥੀਡਰਲ 'ਚ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜ ਪਹਿਨਿਆ |
  • 1867ਨਿਊਯਾਰਕ (ਅਮਰੀਕਾ) ਵਿੱਚ ਨਾਵਲਕਾਰ ਚਾਰਲਸ ਡਿਕਨਜ਼ ਨੂੰ ਸੁਣਨ ਵਾਸਤੇ ਸਮਾਗਮ ਵਿੱਚ ਦਾਖ਼ਲ ਹੋਣ ਵਾਸਤੇ ਲੋਕਾਂ ਦੀ ਇੱਕ ਮੀਲ ਲੰਮੀ ਲਾਈਨ ਲੱਗੀ |
  • 1886 – ਅਦਾਲਤ ਨੇ ਫ਼ੈਸਲਾ ਦਿਤਾ ਕਿ ਸਿਰਫ਼ 35 ਸਾਲ ਤੋਂ ਵੱਧ ਉਮਰ ਦਾ ਪਾਹੁਲੀਆ ਸਿੱਖ ਹੀ ਗ੍ਰੰਥੀ ਬਣ ਸਕਦਾ ਹੈ
  • 1901ਮਿਸਟਰ ਜਿੱਲਟ ਨੇ ਰੇਜ਼ਰ (ਉਸਤਰਾ) ਪੇਟੈਂਟ ਕਰਵਾਇਆ | ਇਸ ਵਿੱਚ ਪਹਿਲੀ ਵਾਰ ਇੱਕ ਹੈਂਡਲ ਅਤੇ ਬਦਲਿਆ ਜਾ ਸਕਣ ਵਾਲਾ ਦੋ-ਮੂੰਹਾ ਬਲੇਡ ਸੀ |
  • 1935ਬਰਤਾਨੀਆ ਨੇ ਕਿਰਪਾਨ ਤੇ ਪਾਬੰਦੀ ਲਾਈ
  • 1961ਕਿਊਬਾ ਦੇ ਮੁਖੀ ਫ਼ੀਦੇਲ ਕਾਸਤਰੋ ਨੇ ਇੱਕ ਕੌਮੀ ਬਰਾਡਕਾਸਟ ਵਿੱਚ ਸ਼ਰੇਆਮ ਐਲਾਨ ਕੀਤਾ ਕਿ ਮੈਂ ਮਾਰਕਸਿਸਟ-ਲੈਨਿਨਿਸਟ ਹਾਂ ਅਤੇ ਕਿਊਬਾ ਇੱਕ ਕਮਿਊਨਿਸਟ ਮੁਲਕ ਬਣੇਗਾ |
  • 1982ਊਟਾ (ਅਮਰੀਕਾ) ਦੀ ਯੂਨੀਵਰਸਿਟੀ ਵਿੱਚ ਡਾਕਟਰਾਂ ਨੇ, ਇੱਕ ਸ਼ਖ਼ਸ ਬਾਰਨੇ ਕਲਾਰਕ ਵਾਸਤੇ ਇੱਕ ਨਕਲੀ ਦਿਲ ਟਰਾਂਸਪਲਾਂਟ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ | ਉਹ ਇਸ ਦਿਲ ਨਾਲ 112 ਦਿਨ ਜਿਊਾਦਾ ਰਿਹਾ |
  • 1989ਵੀ.ਪੀ. ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ |
  • 1995ਨਾਸਾ ਨੇ ਇੱਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ |
  • 1998ਮਾਈਕਰੋਸਾਫ਼ਟ ਦੇ ਮਾਲਕ ਬਿਲ ਗੇਟਸ ਨੇ ਦੁਨੀਆ ਦੇ ਵਿਕਾਸਸ਼ੀਲ ਮੁਲਕਾਂ ਦੇ ਬੱਚਿਆਂ ਦੀ ਡਾਕਟਰੀ ਮਦਦ ਵਾਸਤੇ ਇੱਕ ਅਰਬ ਡਾਲਰ ਦਾਨ ਦਿਤੇ |
  • 1999ਬਰਤਾਨੀਆ ਨੇ ਨਾਰਥ ਆਇਰਲੈਂਡ ਦੀ ਸਿਆਸੀ ਤਾਕਤ 'ਨਾਰਥ ਆਇਰਲੈਂਡ ਐਗ਼ਜ਼ੈਕਟਿਵ' ਦੇ ਹਵਾਲੇ ਕਰ ਦਿਤੀ |

ਜਨਮ

[ਸੋਧੋ]
ਸੰਤੋਖ ਸਿੰਘ ਧੀਰ

ਦਿਹਾਂਤ

[ਸੋਧੋ]