(Translated by https://www.hiragana.jp/)
ਚਾਂਦਨੀ - ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਸਮੱਗਰੀ 'ਤੇ ਜਾਓ

ਚਾਂਦਨੀ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ

[ਸੋਧੋ]

ਨਾਂਵ

[ਸੋਧੋ]

ਚਾਂਦਨੀ

  1. ਚੰਦਰਮਾ ਦੀ ਰੌਸ਼ਨੀ
  2. ਛਾਂ ਕਰਨ ਵਾਲ਼ਾ ਚੰਦੋਆ
  3. ਬਹੁਤ ਚਿੱਟੇ ਫੁੱਲਾਂ ਵਾਲ਼ਾ ਇੱਕ ਬੂਟਾ, ਗੁਲਚਾਂਦਨੀ
  4. ਫ਼ਰਸ਼ ’ਤੇ ਵਿਛਾਉਣ ਵਾਲ਼ੀ ਚਿੱਟੀ ਚਾਦਰ

ਉਲਥਾ

[ਸੋਧੋ]

ਅੰਗਰੇਜ਼ੀ

[ਸੋਧੋ]
  1. moonlight
  2. Iberis
  3. canopy, a cloth spread over a carpet