(Translated by https://www.hiragana.jp/)
ਪੰਜਾਬ - ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਸਮੱਗਰੀ 'ਤੇ ਜਾਓ

ਪੰਜਾਬ

ਵਿਕਸ਼ਨਰੀ, ਇਕ ਅਜ਼ਾਦ ਸ਼ਬਦਕੋਸ਼ ਤੋਂ

ਪੰਜਾਬੀ[ਸੋਧੋ]

ਨਿਰੁਕਤੀ[ਸੋਧੋ]

ਪੰਜਾਬ ਦਾ ਨਾਂ ਇਸਦੇ ਪੰਜ ਦਰਿਆਵਾਂ ਵੱਲ ਇਸ਼ਾਰਾ ਹੈ

‎*ਫ਼ਾਰਸੀ ਦੇ ‎پنج (ਪੰਜ)‎‏ ਅਤੇ ‎آب (ਆਬ) ਤੋਂ, ਤਰਤੀਬਵਾਰ ਮਤਲਬ, ੫/5 ਅਤੇ ਪਾਣੀ; ਮਤਲਬ: ਪੰਜ ਦਰਿਆ, ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ

ਨਾਂਵ[ਸੋਧੋ]

ਚੜ੍ਹਦੇ ਪੰਜਾਬ ਦੀ ਸਥਿਤੀ
ਲਹਿੰਦੇ ਪੰਜਾਬ ਦੀ ਸਥਿਤੀ
  1. ਚੜ੍ਹਦਾ ਪੰਜਾਬ (ਜਾਂ ਪੂਰਬੀ ਪੰਜਾਬ, ਭਾਰਤੀ ਪੰਜਾਬ) ਜਿਸਦੀ ਰਾਜਧਾਨੀ ਚੰਡੀਗੜ੍ਹ ਹੈ।
  2. ਲਹਿੰਦਾ ਪੰਜਾਬ (ਜਾਂ ਪੱਛਮੀ ਪੰਜਾਬ, ਪਾਕਿਸਤਾਨੀ ਪੰਜਾਬ) ਜਿਸਦੀ ਰਾਜਧਾਨੀ ਲਾਹੌਰ ਹੈ।

ਇਹ ਵੀ ਵੇਖੋ[ਸੋਧੋ]