(Translated by https://www.hiragana.jp/)
ਅੰਬਰ ਰੁੱਖ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਅੰਬਰ ਰੁੱਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।

ਅੰਬਰ ਰੁੱਖ

Secure  (NatureServe)
Scientific classification
Kingdom:
(unranked):
(unranked):
(unranked):
Order:
Family:
Genus:
Species:
V. farnesiana
Binomial name
Vachellia farnesiana
varieties
Synonyms
  • Acacia acicularis Willd.
  • Acacia farnesiana (L.) Willd.
  • Acacia farnesiana var. lenticellata (F.Muell.) Bailey
  • Acacia indica (Poir.) Desv.
  • Acacia lenticellata F. Muell.
  • Acacia minuta (M.E. Jones) R.M. Beauch.
  • Acacia minuta subsp. minuta (M.E.Jones) R.M. Beauch.
  • Farnesia odora Gasp.
  • Farnesiana odora Gasp.
  • Mimosa acicularis Poir.
  • Mimosa farnesiana L.
  • Mimosa indica Poir.
  • Mimosa suaveolens Salisb.
  • Pithecellobium acuminatum M.E. Jones
  • Pithecellobium minutum M.E. Jones
  • Popanax farnesiana (L.) Raf.
  • Poponax farnesiana (L.) Raf.

ਅੰਬਰ ਰੁੱਖ (Vachellia farnesiana), ਅਕੇਸ਼ਿਆ ਫਾਰਨੇਸੀਅਨਾ , ਅਤੇ ਪਹਿਲਾਂ ਮਿਮੋਸਾ ਫਾਰਨੇਸੀਅਨਾ, ਆਮ ਤੌਰ ਤੇ ਮਿੱਠੀ ਕਿੱਕਰ,[1] huisache[2] ਜਾਂ ਸੂਈ ਝਾੜੀ, ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਹ ਨਾਮ ਇਸ ਲਈ ਪਿਆ, ਕਿਉਂਕਿ ਇਸ ਦੀਆਂ ਟਾਹਣੀਆਂ ਕੰਡਿਆਂ ਨਾਲ ਭਰੀਆਂ ਹੁੰਦੀਆਂ ਹਨ। ਇਸ ਦੀ ਮੂਲ-ਭੂਮੀ ਦੀ ਸੀਮਾ ਸ਼ੱਕੀ ਹੈ। ਜਦ ਕਿ ਮੂਲ ਬਿੰਦੂ ਮੈਕਸੀਕੋ ਅਤੇ ਮੱਧ ਅਮਰੀਕਾ ਹੈ। ਇਸਦੀ ਸਪੀਸੀ-ਵੰਡ ਸਰਬ-ਤਪਤਖੰਡੀ ਹੈ ਜਿਸ ਵਿੱਚ ਉੱਤਰੀ ਆਸਟਰੇਲੀਆ ਅਤੇ ਦੱਖਣੀ ਏਸ਼ੀਆ ਸ਼ਾਮਲ ਹਨ। ਇਹ ਗੱਲ ਅਸਪਸ਼ਟ ਹੈ ਕਿ ਕੀ, ਬਾਹਰ-ਅਮਰੀਕੀ ਵੰਡ ਮੁੱਖ ਤੌਰ ਤੇ ਕੁਦਰਤੀ ਹੈ ਜਾਂ ਐਨਥਰੋਪੋਜੈਨਿਕ।[3] ਇਸ ਦੀ ਰੇਂਜ ਦਾ ਕੁਝ ਹਿੱਸਾ ਪਤਝੜੀ ਹੈ,[4] ਪਰ ਬਹੁਤੇ ਥਾਈਂ ਸਦਾਬਹਾਰ।[5] ਇਹ ਸਪੀਸੀਜ਼ ਅਠ ਮੀਟਰ (26 ਫੁੱਟ)[6] ਤੱਕ ਵਧਦੀ ਹੈ ਅਤੇ ਇਸਦੀ ਉਮਰ 25-50 ਸਾਲ ਹੈ।[7]

ਹਵਾਲੇ

  1. ਫਰਮਾ:PLANTS
  2. "Lady Bird Johnson Wildflower Center - The University of Texas at Austin". www.wildflower.org. Archived from the original on 2016-03-03. Retrieved 2016-06-28.
  3. Clarke, H.D., Seigler, D.S., Ebinger, J.E. 1989; 'Acacia farnesiana (Fabaceae: Mimosoideae) and Related Species from Mexico, the Southwestern U.S., and the Caribbean' Systematic Botany 14 549-564
  4. PDF Ursula K. Schuch and Margaret Norem, Growth of Legume Tree Species Growing in the Southwestern United States, University of Arizona.
  5. "Discover Life - Fabaceae: Acacia farnesiana (L. ) Willd. - Cassie Flower, Vachellia farnesiana, Poponax farnesiana, Mimosa farnesiana, Ellington Curse, Klu, Sweet Acacia, Mimosa Bush, Huisache". Pick5.pick.uga.edu. Archived from the original on 2012-02-24. Retrieved 2012-04-19. {{cite web}}: Unknown parameter |dead-url= ignored (|url-status= suggested) (help)
  6. "Purdue University". Hort.purdue.edu. 1997-12-16. Retrieved 2012-04-19.
  7. "Acacia salicina Lindley" (PDF). Worldwidewattle.com. Retrieved 2013-10-24.