ਐਚ.ਐਲ.ਏ. ਹਰਟ
ਦਿੱਖ
ਐਚ.ਐਲ.ਏ. ਹਰਟ | |
---|---|
ਤਸਵੀਰ:Herbert Hart.jpg | |
ਜਨਮ | ਹਰਬਰਟ ਲਿਓਨਲ ਅਡੋਲਫਸ ਹਰਟ 18 ਜੁਲਾਈ 1907 ਹੈਰੋਗੇਟ, ਇੰਗਲੈਡ |
ਮੌਤ | ਦਸੰਬਰ 19, 1992 ਆਕਸਫੋਰਡ, ਇੰਗਲੈਡ | (ਉਮਰ 85)
ਕਾਲ | 20ਵੀਂ ਸਦੀ ਦਾ ਫ਼ਿਲਾਸਫ਼ਰ |
ਖੇਤਰ | ਪਛਮੀ ਫਿਲਾਸਫਰ |
ਸਕੂਲ | Analytic |
ਮੁੱਖ ਰੁਚੀਆਂ | Jurisprudence, legal positivism, linguistic philosophy, political philosophy, liberalism, utilitarianism |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਹਰਬਰਟ ਲਿਓਨਲ ਅਡੋਲਫਸ ਹਰਟ (18 ਜੁਲਾਈ 1907 – 19 ਦਸੰਬਰ 1992) ਇੱਕ ਬ੍ਰਿਟਿਸ਼ ਕਾਨੂੰਨੀ ਫ਼ਿਲਾਸਫ਼ਰ ਸੀ। ਉਹ ਆਕਸਫੋਰਡ ਯੂਨੀਵਰਸਿਟੀ ਵਿੱਚ ਕਾਨੂੰਨ ਵਿਗਿਆਨ ਦੇ ਪ੍ਰੋਫੈਸਰ ਅਤੇ ਬ੍ਰਾਸੀਨੋਸ ਕਾਲਜ, ਆਕਸਫੋਰਡ ਦੇ ਪ੍ਰਿੰਸੀਪਲ ਸਨ। ਉਹ ਨੈਤਿਕ ਅਤੇ ਸਿਆਸੀ ਫ਼ਲਸਫ਼ੇ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ।
ਉਹਨਾਂ ਦਾ ਸਭ ਤੋਂ ਮਸ਼ਹੂਰ ਕੰਮ ਕਾਨੂੰਨ ਦਾ ਸੰਕਲਪ[1] (1961) ਸੀ।
ਹਵਾਲੇ
[ਸੋਧੋ]- ↑ Priel, Dan (2011). "H.L.A. Hart and the Invention of Legal Philosophy". Problema. 7 (5): 301–323.