(Translated by https://www.hiragana.jp/)
ਕੰਪਨੀ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਕੰਪਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੰਪਨੀ ਜੀਆਂ ਦੀ ਭਾਈਵਾਲੀ ਜਾਂ ਇਕੱਠ ਨੂੰ ਆਖਿਆ ਜਾਂਦਾ ਹੈ ਜੋ ਕੁਦਰਤੀ ਇਨਸਾਨ, ਕਨੂੰਨੀ ਇਨਸਾਨ ਜਾਂ ਇਹਨਾਂ ਦੋਹਾਂ ਦਾ ਰਲੇਵਾਂ ਹੋ ਸਕਦੇ ਹਨ। ਕੰਪਨੀ ਦੇ ਜੀਆਂ ਦਾ ਇੱਕ ਸਾਂਝਾ ਟੀਚਾ ਹੁੰਦਾ ਹੈ।

ਹਵਾਲੇ[ਸੋਧੋ]