(Translated by https://www.hiragana.jp/)
ਤਿੱਬਤੀ ਭਾਸ਼ਾ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਤਿੱਬਤੀ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਿੱਬਤੀ ਭਾਸ਼ਾ (ਤਿੱਬਤੀ ਲਿਪੀ ਵਿੱਚ: བོད་སྐད་, ü kä), ਤਿੱਬਤ ਦੇ ਲੋਕਾਂ ਦੀ ਭਾਸ਼ਾ ਹੈ ਅਤੇ ਉੱਥੇ ਦੀ ਰਾਜਭਾਸ਼ਾ ਵੀ ਹੈ। ਇਹ ਤਿੱਬਤੀ ਲਿਪੀ ਵਿੱਚ ਲਿਖੀ ਜਾਂਦੀ ਹੈ। ਲਹਾਸਾ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਾਣਕ ਤਿੱਬਤੀ ਮੰਨਿਆ ਜਾਂਦਾ ਹੈ।