(Translated by https://www.hiragana.jp/)
ਨਬੀ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਨਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਬੀ ਜਾਂ ਪੈਗ਼ੰਬਰ (prophet) ਦਾ ਮਤਲਬ ਹੈ ਰੱਬ ਦਾ ਗੁਣਗਾਨ ਕਰਨ ਵਾਲਾ, ਉਸ ਦੀ ਸਿੱਖਿਆ ਅਤੇ ਉਸ ਦੇ ਆਦਰਸ਼ਾਂ ਦਾ ਹੋਕਾ ਦੇਣ ਵਾਲਾ। ਬਾਈਬਲ ਵਿੱਚ ਉਸਨੂੰ ਰੱਬ ਦਾ ਮਨੁੱਖ ਅਤੇ ਆਤਮਾ ਦਾ ਮਨੁੱਖ ਵੀ ਕਿਹਾ ਗਿਆ ਹੈ। ਯਹੂਦੀ ਧਰਮ, ਈਸਾਈ ਧਰਮ, ਇਸਲਾਮ, ਪ੍ਰਾਚੀਨ ਯੂਨਾਨ, ਪਾਰਸੀ ਆਦਿ ਧਰਮਾਂ ਅਤੇ ਸੰਸਕ੍ਰਿਤੀਆਂ ਵਿੱਚ ਵੱਖ ਵੱਖ ਨਬੀਆਂ ਦੇ ਹੋਣ ਦੇ ਦਾਵੇ ਕੀਤੇ ਗਏ ਹਨ। ਅਜਿਹੀ ਮਾਨਤਾ ਹੈ ਕਿ ਰੱਬ ਨੇ ਕਿਸੇ ਵਿਅਕਤੀ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਆਪਣਾ ਸੰਦੇਸ਼ਵਾਹਕ ਬਣਾਇਆ।

ਇਹ ਇੱਕ ਰੂਹਾਨੀ ਫ਼ੈਜ਼ ਹੈ ਜੋ ਚੋਣਵੇਂ ਇਨਸਾਨਾਂ ਨੂੰ ਮਿਲਦਾ ਹੈ। ਪੈਗ਼ੰਬਰ ਦਾ ਇੱਕ ਰੱਬ ਨੂੰ ਮੰਨਣ ਵਾਲਾ ਹੋਣਾ ਜ਼ਰੂਰੀ ਹੈ।

ਹਵਾਲੇ

[ਸੋਧੋ]