(Translated by https://www.hiragana.jp/)
ਰਾਗ ਸੂਹੀ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਰਾਗ ਸੂਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਗ ਸੂਹੀ ਗੁਰੂ ਗਰੰਥ ਸਾਹਿਬ ਵਿੱਚ ਰਾਗਾਂ ਦੀ ਲੜੀ ਵਿੱਚ 15ਵਾਂ ਰਾਗ ਹੈ। ਇਸ ਰਾਗ ਨਾਲ ਸਬੰਧਤ 67 ਸਫੇ ਗੁਰੂ ਗਰੰਥ ਸਾਹਿਬ ਵਿੱਚ ਦਰਜ ਹਨ। ਇਹ ਰਾਗ ਸਫਾ 728-795 ਵਿੱਚ ਦਰਜ ਹੈ। ਇਸ ਰਾਗ ਦਾ ਸਮਾਂ ਸਵੇਰ ਹੈ।[1]

ਸੂਹੀ ਰਾਗ
ਨਾਮ ਪੰਜਾਬੀ 'ਚ ਨਾਮ ਅੰਗਰੇਜ਼ੀ ਵਿੱਚ ਨਾਮ
ਅਰੋਹ ਸ ਰ ਗ ਮ ਪ, ਨੁ ਧ ਨ ਸਂ Sa Re Ga Ma Pa, Ni(k) Dha Ni Sa
ਅਵਰੋਹ ਸਂ ਨੁ ਧ ਪ, ਮ ਗ ਰ ਗ ਰ ਸ Sa Ni(k) Dh Pa, Ma Ga Re Ga Re Sa
ਵਾਦੀ Pa
ਸਮਵਾਦੀ Sa
ਪਕੜ ਸਂ ਨੁ ਧ ਪ, ਮ ਗ ਰ ਗ ਰ ਸ Sa Ni(k) Dh Pa, Ma Ga Re Ga Re Sa
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 22
ਗੁਰੂ ਅਮਰਦਾਸ ਜੀ 12
ਗੁਰੂ ਰਾਮਦਾਸ ਜੀ 23
ਗੁਰੂ ਅਰਜਨ ਦੇਵ ਜੀ 75
ਭਗਤ ਕਬੀਰ ਜੀ 5
ਭਗਤ ਰਵਿਦਾਸ ਜੀ 3
ਭਗਤ ਫਰੀਦ ਜੀ 2
ਵਾਰਾਂ ਮ:ਤੀਜਾ-1

ਹਵਾਲੇ

[ਸੋਧੋ]