(Translated by https://www.hiragana.jp/)
ਵਿਕੀਪੀਡੀਆ:ਰੀਡਾਈਰੈਕਟ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਵਿਕੀਪੀਡੀਆ:ਰੀਡਾਈਰੈਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਕੀਪੀਡੀਆ ਵਿੱਚ ਜੇ ਕਿਸੇ ਨਾਮ ਦਾ ਸਫ਼ਾ ਬਣਾਉਣਾ ਹੋਵੇ ਜਿਸ ਦੇ ਦੋ ਜਾ ਫਿਰ ਦੋ ਤੋ ਵੱਧ ਮਤਲਬ ਹੋਣ,ਉਹਨਾਂ ਨੂੰ ਅਸੀਂ ਵਿਕਿਪੀਡਿਆ ਰੀਡਾਈਰੈਕਟ ਦੀ ਮਦਦ ਨਾਲ ਉਹਨਾਂ ਨੂੰ ਇੱਕ ਸਫੇ ਨਾਲ ਵੀ ਜੋੜ ਸਕਦੇ ਹਨ।ਜਿਵੇਂ ਕਿ ਜੇ ਤੁਸੀਂ ਵਿਕਿਪੀਡਿਆ ਸਰਚ ਬਾਕਸ ਵਿੱਚ ਯੂ.ਕੇ ਭਰੋਗੇ ਤਾਂ ਵਿਕਿਪੀਡਿਆ ਤੁਹਾਨੂੰ ਆਪਣੇ-ਆਪ ਯੂਨਾਇਟਡ ਕਿੰਗਡਮ ਨਾਮਕ ਸਫ਼ੇ ਤੇ ਲੈ ਜਾਵੇਗਾ।