(Translated by https://www.hiragana.jp/)
ਸੂਕਰੇ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਸੂਕਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੂਕਰੇ
ਸਮਾਂ ਖੇਤਰਯੂਟੀਸੀ−4

ਸੂਕਰੇ, ਇਤਿਹਾਸਕ ਤੌਰ 'ਤੇ ਚਾਰਕਾਸ, ਲਾ ਪਲਾਤਾ ਅਤੇ ਚੂਕੀਸਾਕਾ (੨੦੦੬ ਵਿੱਚ ਅਬਾਦੀ ੨੪੭,੩੦੦), ਬੋਲੀਵੀਆ ਦੀ ਸੰਵਿਧਾਨਕ ਰਾਜਧਾਨੀ, ਚੂਕੀਸਾਕਾ ਵਿਭਾਗ ਦੀ ਰਾਜਧਾਨੀ ਅਤੇ ਬੋਲੀਵੀਆ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਮੱਧ-ਦੱਖਣੀ ਹਿੱਸੇ ਵਿੱਚ ਸਥਿਤ ਹੈ ਅਤੇ ਉਚਾਈ ਲਗਭਗ ੨੭੫੦ ਮੀਟਰ (੯,੦੦੦ ਫੁੱਟ) ਹੈ। ਇੰਨੀ ਉਚਾਈ ਇਸ ਸ਼ਹਿਰ ਦੀ ਜਲਵਾਯੂ ਨੂੰ ਸਾਲ-ਭਰ ਠੰਡਾ ਸੰਜਮੀ ਰੱਖਦੀ ਹੈ।

ਹਵਾਲੇ

[ਸੋਧੋ]