(Translated by https://www.hiragana.jp/)
ਦਖਣੀ ਓਅੰਕਾਰ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਦਖਣੀ ਓਅੰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਖਣੀ ਓਅੰਕਾਰ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਬਾਣੀ ਹੈ ਜਿਸ ਦੇ 54 ਪਉੜੀਆਂ ਹਨ। ਗੁਰੂ ਜੀ ਨੇ ਆਪਣੀ ਪਹਿਲੀ ਉਦਾਸੀ ਸਮੇਂ ਹਿੰਦੂਆਂ ਦੇ ਮਸ਼ਹੂਰ ਤੀਰਥ ਵਾਰਾਣਸੀ ਸਮੇਂ ਪੰਡਿਤਾਂ ਨੂੰ ਜਿਸ ਬਾਣੀ ਨਾਲ ਪ੍ਰਭਾਵਿਤ ਕੀਤਾ ਉਹ ਬਾਣੀ ਦਖਣੀ ਓਅੰਕਾਰ ਸੀ। ਇਸ ਬਾਣੀ ਵਿੱਚ ਗੁਰੂ ਜੀ ਨੇ ਪਰਮਾਤਮਾ ਦੀ ਸਰਬ ਵਿਆਪਕਤਾ ਤੇ ਮਹਿਮਾ ਦਾ ਵਿਖਿਆਨ ਕੀਤਾ ਹੈ। ਆਰੰਭ ਵਿੱਚ ਅੱਖਰ ਨੂੰ ਓਅੰਕਾਰ ਦੇ ਪ੍ਰਸੰਗ ਵਿੱਚ ਵਰਤਿਆ ਗਿਆ ਹੈ।[1]

ਹਵਾਲੇ[ਸੋਧੋ]