ਨੋਬਲ ਸ਼ਾਂਤੀ ਇਨਾਮ
ਦਿੱਖ
(ਨੋਬਲ ਅਮਨ ਇਨਾਮ ਤੋਂ ਮੋੜਿਆ ਗਿਆ)
ਨੋਬਲ ਸ਼ਾਂਤੀ ਇਨਾਮ | |
---|---|
Description | ਅਮਨ ਦੇ ਖੇਤਰ ਵਿੱਚ ਵਧੀਆ ਯੋਗਦਾਨ ਲਈ |
ਟਿਕਾਣਾ | ਓਸਲੋ |
ਵੱਲੋਂ ਪੇਸ਼ ਕੀਤਾ | ਐਲਫ਼ਰੈਡ ਨੋਬਲ ਐਸਟੇਟ ਵਲੋਂ ਨਾਰਵੇਜੀਅਨ ਨੋਬਲ ਕਮੇਟੀ |
ਪਹਿਲੀ ਵਾਰ | 1901 |
ਵੈੱਬਸਾਈਟ | Nobelprize.org |
ਨੋਬਲ ਸ਼ਾਂਤੀ ਇਨਾਮ (ਸਵੀਡਿਸ਼: Nobels fredspris) ਸਵੀਡਿਸ਼ ਖੋਜੀ ਅਤੇ ਇੰਜੀਨੀਅਰ ਐਲਫ਼ਰੈਡ ਨੋਬਲ ਦੁਆਰਾ ਸ਼ੁਰੂ ਕੀਤੇ ਪੰਜ ਨੋਬਲ ਇਨਾਮਾਂ ਵਿੱਚੋਂ ਇੱਕ ਹੈ। ਬਾਕੀ ਚਾਰ ਨੋਬਲ ਇਨਾਮ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਿਹਤ ਵਿਗਿਆਨ ਅਤੇ ਸਾਹਿਤ ਵਿੱਚ ਖਾਸ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ।
ਨੋਬੇਲ ਸ਼ਾਂਤੀ ਇਨਾਮ ਜੇਤੂ
[ਸੋਧੋ]ਸਾਲ | ਨਾਮ | ਦੇਸ਼ |
---|---|---|
2012 | ਯੂਰਪੀ ਸੰਘ | EU |
2011 | ਏਲੇਨ ਜਾਨਸਨ-ਸਰਲੀਫ | ਫਰਮਾ:Country data ਲਾਯਬੇਰਿਯਾ |
2011 | ਲੇਮਾਹ ਜੀਬੋਵੀ | ਫਰਮਾ:Country data ਲਾਯਬੇਰਿਯਾ |
2011 | ਤਵਾਕ੍ਕੁਲ ਕਰਮਾਨ | ਫਰਮਾ:Country data ਯਮਨਚੇ ਪ੍ਰਜਾਸਤ੍ਤਾਕ |
2010 | ਲਿਊ ਸ਼ਿਆਓਬਾ | ਚੀਨ |
2009 | ਬਰਾਕ ਓਬਾਮਾ | ਸੰਯੁਕਤ ਰਾਜ ਅਮਰੀਕਾ |
2008 | ਮਾਰਟੀ ਅਹਤੀਸਾਰੀ | ਫਰਮਾ:Country data ਫਿਨਲੈਂਡ |
2007 | ਏਲ ਗੋਰ | ਸੰਯੁਕਤ ਰਾਜ ਅਮਰੀਕਾ |
2006 | ਮੋਹੰਮਦ ਯੁਨੁਸ | ਬੰਗਲਾਦੇਸ਼ |
2005 | ਮੋਹਮਦ ਏਲ-ਬਰਾਦੇਈ | ਫਰਮਾ:Country data ਮਿਸਰ |
2004 | ਵੰਗਾਰੀ ਮਥਾਈ | ਫਰਮਾ:Country data ਕੇਨੀਆ |
2003 | ਸਿਰਿਨ ਏਬਾਦੀ | ਫਰਮਾ:Country data ਇਰਾਨ |
2002 | ਜਿਮੀ ਕਾਰਟਰ | ਸੰਯੁਕਤ ਰਾਜ ਅਮਰੀਕਾ |
2001 | ਕੋਫੀ ਅੰਨਾਨ | ਫਰਮਾ:Country data ਘਾਨਾ |
2000 | ਕਿਮ ਦੇ-ਜੁੰਗ | ਫਰਮਾ:Country data ਦੱਖਣ ਕੋਰੀਆ |
1999 | ਡਾਕਟਰਸ ਵਿਦਾਉਟ ਬਾਰ੍ਡਰ੍ਸ | |
1998 | ਜਾਨ ਹਿਊਮ, ਡੇਵਿਡ ਟ੍ਰੀਂਬਲੇ | ਫਰਮਾ:Country data ਉੱਤਰ ਆਇਰਲੈਂਡ |
1997 | ਕੌਮਾਂਤਰੀ ਕੰਪੇਨ ਟੂ ਬਨ ਲੈਂਡਮਾਈਨਸ | |
1996 | ਕਾਰਲ ਫਿਲੀਪੇ ਝੀਮੇਨੇਸ ਬੇਲੋ, ਜੋਸੇ ਰੋਸ ਹੋਰਟਾ | |
1995 | ਪੂਗਵਸ਼ ਕਾਨਫਰੰਸ, ਜੋਸੇਫ ਰੋਟਬਲਟ | |
1994 | ਯਾਸਰ ਅਰਾਫਤ, ਸ਼ੀਮੋਨ ਪੇਰੇਸ, ਯੀਟ੍ਝਾਕ ਰਾਬੀਨ | |
1993 | ਐਫ਼. ਡਬਲਯੂ. ਡੀ. ਕਲਾਰਕ, ਨੈਲਸਨ ਮੰਡੇਲਾ | ਫਰਮਾ:Country data ਦੱਖਣ ਅਫ਼ਰੀਕਾ |
1992 | ਰਿਗੋਵੇਰਟਾ ਮੇਂਚਿਊ | ਫਰਮਾ:Country data ਗਵਾਟੇਮਾਲਾ |
1991 | ਆਂਗ ਸਨ ਸੂ ਕੀ | ਮਿਆਂਮਾਰ |