(Translated by https://www.hiragana.jp/)
ਰਚਨਾ ਪੱਟੀ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਰਚਨਾ ਪੱਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਚਨਾ ਪੱਟੀ
ਲੇਖਕ - ਗੁਰੂ ਨਾਨਕ
ਮੂਲ ਸਿਰਲੇਖਰਚਨਾ ਪੱਟੀ
ਪਹਿਲੀ ਵਾਰ ਪ੍ਰਕਾਸ਼ਿਤਆਦਿ ਗ੍ਰੰਥ, 1604
ਦੇਸ਼ਭਾਰਤ
ਭਾਸ਼ਾਪੰਜਾਬੀ
ਸ਼ੈਲੀਰੂਹਾਨੀ ਕਾਵਿ
ਲਾਈਨਾਂ35 ਵਰਣਾਂ
ਪੰਨੇ1
ਇਸਤੋਂ ਬਾਅਦਸੋ ਦਰੁ ਰਾਗੁ ਆਸਾ ਮਹਲਾ 1

ਰਚਨਾ ਪੱਟੀ ਜਿਸ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਜੋ ਗੁਰੂ ਗਰੰਥ ਸਾਹਿਬ ਦੇ ਅੰਗ 432 ਤੇ ਦਰਜ ਹੈ। ਇਹ ਪੰਜਾਬੀ ਦਾ ਕਾਵਿ ਰੂਪ ਹੈ ਜਿਸ ਵਿੱਚ ਵਰਣਮਾਲਾ ਦੀ ਅੱਖਰ-ਕ੍ਰਮ ਅਨੁਸਾਰ ਵਿਆਖਿਆ ਕੀਤੀ ਗਈ। ਗੁਰੂ ਜੀ ਇਸ ਕਾਵਿ ਰੂਪ ਦੇ ਮੋਢੀ ਹਨ। ਆਪ ਜੀ ਦੇ ਇਹ ਰਚਨਾ 35 ਵਰਣਾਂ ਦੇ ਆਧਾਰਿਤ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਪੱਟੀ ਦੀ ਰਚਨਾ ਗੁਰੂ ਜੀ ਨੂੰ ਜਦੋਂ ਪਾਂਧੇ ਕੋਲ ਪੜਨ ਲਈ ਭੇਜਿਆ ਤਾਂ ਇਸ ਪੱਟੀ ਦੀ ਰਚਨਾ ਹੋਈ।

ਹਵਾਲੇ

[ਸੋਧੋ]