ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੀਰੋਹੀਤੋ/ ਸਮਰਾਟ ਸ਼ੋਵਾ 裕仁 / 昭和天皇 |
---|
|
|
ਸ਼ਾਸਨ ਕਾਲ | 25 ਦਸੰਬਰ 1926 – 7 ਜਨਵਰੀ 1989 |
---|
ਜਪਾਨ | 10 ਨਵੰਬਰ 1928 |
---|
ਪੂਰਵ-ਅਧਿਕਾਰੀ | Taishō |
---|
ਵਾਰਸ | ਅਖੀਤੋ |
---|
Prime Ministers | |
---|
|
ਜਨਮ | (1901-04-29)ਅਪ੍ਰੈਲ 29, 1901 Aoyama Detached Palace, Tokyo, Japan |
---|
ਮੌਤ | ਜਨਵਰੀ 7, 1989(1989-01-07) (ਉਮਰ 87) Fukiage Palace, Tokyo, Japan |
---|
ਦਫ਼ਨ | 24 ਫ਼ਰਵਰੀ 1989
|
---|
ਜੀਵਨ-ਸਾਥੀ | Princess Nagako of Kuni |
---|
ਔਲਾਦ | Shigeko, Princess Teru Sachiko, Princess Hisa Kazuko, Princess Taka Atsuko, Princess Yori Akihito, Emperor of Japan Masahito, Prince Hitachi Takako, Princess Suga |
---|
|
ਘਰਾਣਾ | Imperial House of Japan |
---|
ਪਿਤਾ | Emperor Taishō |
---|
ਮਾਤਾ | Empress Teimei |
---|
ਦਸਤਖਤ | |
---|
ਸਮਰਾਟ ਸ਼ੋਵਾ (昭和天皇 ਸ਼ੋਵਾ-ਤੇਨੋ?, 29 ਅਪ੍ਰੈਲ 1901 – 7 ਜਨਵਰੀ 1989) ਜਪਾਨ ਦਾ 124ਵਾਂ ਸਮਰਾਟ ਸੀ। ਉਹ 25 ਦਸੰਬਰ 1926 ਤੋਂ ਆਪਣੀ ਮੌਤ 7 ਜਨਵਰੀ 1989 ਈ. ਤੱਕ ਸਮਰਾਟ ਰਿਹਾ। ਜਪਾਨ ਦੇ ਬਾਹਰ ਉਹ ਆਪਣੇ ਨਿੱਜੀ ਨਾਂ ਹੀਰੋਹੀਤੋ ਨਾਲ ਜਾਣਿਆ ਜਾਂਦਾ ਸੀ।