(Translated by https://www.hiragana.jp/)
ਸ਼ਿੰਜ਼ੋ ਆਬੇ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਸ਼ਿੰਜ਼ੋ ਆਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿੰਜ਼ੋ ਆਬੇ
安倍あべ すすむさん
ਸ਼ਿੰਜ਼ੋ ਆਬੇ ਦਾ ਅਧਿਕਾਰਤ ਚਿੱਤਰ
ਅਧਿਕਾਰਤ ਚਿੱਤਰ, 2012
ਜਪਾਨ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
26 ਦਸੰਬਰ 2012 – 16 ਸਤੰਬਰ 2020
ਮੋਨਾਰਕ
  • ਅਕਿਹਿਤੋ
  • ਨਾਰੂਹਿਤੋ
ਉਪਤਾਰੋ ਅਸੋ
ਤੋਂ ਪਹਿਲਾਂਯੋਸ਼ਿਹਿਕੋ ਨੋਦਾ
ਤੋਂ ਬਾਅਦਯੋਸ਼ਿਹਿਦੇ ਸੂਗਾ
ਦਫ਼ਤਰ ਵਿੱਚ
26 ਸਤੰਬਰ 2006 – 26 ਸਤੰਬਰ 2007
ਮੋਨਾਰਕਅਕਿਹਿਤੋ
ਤੋਂ ਪਹਿਲਾਂਜੂਨੀਚਿਰੋ ਕੋਇਜ਼ੂਮੀ
ਤੋਂ ਬਾਅਦਯਾਸੂਓ ਫੁਕੁਦਾ
ਲਿਬਰਲ ਡੈਮੋਕਰੇਟਿਕ ਪਾਰਟੀ ਦਾ ਪ੍ਰਧਾਨ
ਦਫ਼ਤਰ ਵਿੱਚ
26 ਸਤੰਬਰ 2012 – 14 ਸਤੰਬਰ 2020
ਉਪ ਰਾਸ਼ਟਰਪਤੀਮਾਸਾਹਿਕੋ ਕੋਮੂਰਾ
ਸਕੱਤਰ-ਜਨਰਲ
  • ਸ਼ਿਗੇਰੂ ਇਸ਼ਿਬਾ
  • ਸਾਦਾਕਾਜੂ ਤਾਨੀਗਾਕੀ
  • ਤੋਸ਼ੀਹਿਰੋ ਨਿਕਾਈ
ਤੋਂ ਪਹਿਲਾਂਸਾਦਾਕਾਜੂ ਤਾਨੀਗਾਕੀ
ਤੋਂ ਬਾਅਦਯੋਸ਼ਿਹਿਦੇ ਸੂਗਾ
ਦਫ਼ਤਰ ਵਿੱਚ
20 ਸਤੰਬਰ 2006 – 26 ਸਤੰਬਰ 2007
ਸਕੱਤਰ-ਜਨਰਲ
  • ਸੂਤੋਮੂ ਟੇਕੇਬੇ
  • ਹਿਡੇਨਾਓ ਨਾਕਾਗਾਵਾ
  • ਤਾਰੋ ਅਸੋ
ਤੋਂ ਪਹਿਲਾਂਜੂਨੀਚਿਰੋ ਕੋਇਜ਼ੂਮੀ
ਤੋਂ ਬਾਅਦਯਾਸੂਓ ਫੁਕੁਦਾ
ਨਿੱਜੀ ਜਾਣਕਾਰੀ
ਜਨਮ(1954-09-21)21 ਸਤੰਬਰ 1954
ਸ਼ਿਨਜੁਕੂ, ਟੋਕੀਓ, ਜਪਾਨ
ਮੌਤ8 ਜੁਲਾਈ 2022(2022-07-08) (ਉਮਰ 67)
ਕਸ਼ੀਹਾਰਾ, ਨਾਰਾ, ਜਪਾਨ
ਮੌਤ ਦੀ ਵਜ੍ਹਾਹੱਤਿਆ
ਸਿਆਸੀ ਪਾਰਟੀ
  • ਲਿਬਰਲ ਡੈਮੋਕਰੇਟਿਕ
    • ਸੀਵਾਕਾਈ
ਹੋਰ ਰਾਜਨੀਤਕ
ਸੰਬੰਧ
ਨਿਪੋਨ ਕੈਗੀ[a]
ਜੀਵਨ ਸਾਥੀ
ਅਕਾਈ ਮਤਸੂਜਾਕੀ
(ਵਿ. 1987)
ਦਸਤਖ਼ਤ
ਕਾਂਜੀ安倍あべ すすむさん
ਕਾਨਾあべ しんぞう
a. ^ The Nippon Kaigi is not a political party but a non-government organization and lobbying group.

ਸ਼ਿੰਜ਼ੋ ਆਬੇ (ਜਪਾਨੀ: 安倍あべ すすむさん; 21 ਸਤੰਬਰ 1954 - 8 ਜੁਲਾਈ 2022) ਦਸੰਬਰ 2012 ਵਿੱਚ ਜਾਪਾਨ ਦੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਦੁਬਾਰਾ ਚੁਣਿਆ ਗਿਆ। ਅਬੇ ਅਜ਼ਾਦ ਖਿਆਲਾਂ ਵਾਲੀ ਲੋਕਤੰਤਰ ਦੀ ਪਾਰਟੀ ਦਾ ਪ੍ਰਧਾਨ ਵੀ ਸੀ ਅਤੇ ਸ਼ਕਤੀ ਦਾ ਸੰਚਾਲਨ ਕਰਨ ਵਾਲੇ ਸੰਸਦੀਏ ਦਲ ਓਆਗਾਕੁ ਦਾ ਪ੍ਰਧਾਨ ਵੀ ਸੀ।

ਅਬੇ 2006 ਤੋਂ 2007 ਤਕ ਪ੍ਰਧਾਨਮੰਤਰੀ ਬਣਿਆ ਰਿਹਾ। ਉਹ ਰਾਜਨੀਤੀ ਦਾ ਗੜ ਮੰਨੀ ਜਾਂਦੀ ਮਸ਼ਹੂਰ ਪਰਿਵਾਰ ਨਾਲ ਸੰਬੰਧ ਰਖਦਾ ਸੀ। ਜੰਗ ਤੋਂ ਬਾਅਦ 52 ਸਾਲ ਦੀ ਉਮਰ ਵਿੱਚ ਓਹ ਜਾਪਾਨ ਦਾ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਮੰਤਰੀ ਬਣਿਆ ਅਤੇ ਜਿਸ ਦਾ ਜਨਮ ਸੰਸਾਰ ਜੁੱਧ IIਤੋਂ ਬਾਅਦ ਹੋਇਆ, ਅਬੇ ਨੇਸ਼ਨਲ ਡਾਇਟਦੇ ਖ਼ਾਸ ਸੈਸ਼ਨ ਲਈ ਚੁਣਿਆ ਗਿਆ ਸੀ। ਸਤੰਬਰ 2007 ਵਿੱਚ ਉਸਨੇ ਸੇਹਤ ਖਰਾਬ ਹੋਣ ਕਰ ਕੇ ਅਹੁਦੇ ਤੋਂਤਿਆਗ ਪੱਤਰ ਦੇ ਦਿੱਤਾ। ਉਸ ਦੀ ਜਗਹ ਤੇ ਯਸੁਓ ਫੁਕੂਦਾਨੇ ਅਹੁਦਾ ਸੰਭਾਲਿਆ।

ਸਤੰਬਰ 26, 2012 ਅਬੇ ਨੇ ਸਾਬਕਾ ਮੰਤਰੀ ਡਿਫੇਂਸ ਸ਼ੀਗੇਰੂ ਇਸ਼ੀਵਾਂਨੂੰ ਹਰਾ ਕੇ LDP ਦੇ ਪ੍ਰਧਾਨ ਦੀਆਂ2012 ਦੀਆਂ ਜਰਨਲ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ। ਅਬੇ ਫਿਰ ਤੋਂ ਪ੍ਰਧਾਨ ਮੰਤਰੀ ਬਣਿਆ. ਸ਼ੀਗੇਰੂ ਯੋਸ਼ੀਦਾ1948,ਤੋਂ ਬਾਅਦ ਅਬੇ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸੀ ਜਿਸ ਨੇ ਦਫਤਰ ਵਿੱਚ ਵਾਪਸੀ ਕੀਤੀ. ਅਬੇ2014 ਜਰਨਲ ਚੋਣਾਂਵਿੱਚ ਦੋ-ਤਿੰਨ ਬਹੁਮਤ ਪ੍ਰਾਪਤ ਕਰ ਕੇ ਨਯੂ ਕੋਮੇਟੋ ਪਾਰਟੀ ਨਾਲ ਗਠਜੋੜ ਕਰ ਕੇਦੁਆਰਾ ਚੁਣ ਲਿਆ ਗਿਆ.[1]

ਸ਼ੁਰੂਆਤੀ ਜੀਵਨ ਅਤੇ ਪੜ੍ਹਾਈ

[ਸੋਧੋ]

ਆਬੇ ਦਾ ਜਨਮ ਟੋਕੀਓਦੇ ਮਸ਼ਹੂਰ ਪਰਿਵਾਰ ਵਿੱਚ ਹੋਈਆ। ਉਸ ਦਾ ਪਰਿਵਾਰ ਅਸਲ ਵਿੱਚ ਯਮਗੁਚੀ ਪਰੀਫੇਕਚਰਸ਼ਰਿਰ ਤੋਂ ਸੀ। ਆਬੇ ਦੇ ਘਰ ਦਾ ਦਰਜ ਕੀਤਾ ਪਤਾ("ਹੋਣਸੇਕੀ ਚੀ") ਨਗਾਤੋ, ਯਮਗੁਚੀਸੀ। ਜਿਥੇ ਉਸ ਦੇ ਦਾਦਾ ਜੀ ਦਾ ਜਨਮ ਹੋਇਆ ਸੀ. ਉਸ ਦਾ ਦਾਦਾਕਾਨ ਆਬੇ ਅਤੇ ਪਿਤਾ, ਸ਼ਿੰਤਾਰੋ ਆਬੇਰਾਜਨੀਤਕ ਸਨ। ਉਸ ਦੀ ਮਾਂ ਯੋਕੋ ਕਿਸ਼ੀ[2],ਨੁਬੋਸੂਕੇ ਕਿਸ਼ੀਦੀ ਧੀ ਸੀ ਜੋ 1957-1960 ਤੱਕ ਜਾਪਾਨ ਦਾ ਪ੍ਰਧਾਨ ਮੰਤਰੀ ਰਿਹਾ।ਆਬੇ ਨੇ ਆਪਣੀ ਕਿਤਾਬ ਉਤਸੁਕੁਸ਼ੀਲ ਕੁਨੀ ਏ ("ਇੱਕ ਖੂਬਸੂਰਤ ਦੇਸ਼ ਵੱਲ"), ਵਿੱਚ ਲਿਖਿਆ ਕੇ "ਕੁਝ ਲੋਕਾਂ ਆਦਤ ਅਨੁਸਾਰ ਸੰਦੇਹ ਸੀ ਕੇ ਮੇਰੇ ਦਾਦਾ ਜੀ ਏ-ਕਲਾਸ ਯੁੱਧ ਦੇ ਦੋਸ਼ੀ ਸਨ ਅਤੇ ਬਹੁਤ ਨਫ਼ਰਤ ਕਰਦੇ ਸਨ। ਉਸ ਅਨੁਭਵ ਦੇ ਕਾਰਨ ਮੈਂ ਰੂੜੀਵਾਦ ਨਾਲ ਜੁੜ ਗਿਆ"।[3]

1955 ਵਿੱਚ, ਸ਼ਿਗੇਰੂ ਯੋਸ਼ੀਦਾ ਲਿਬਰਲ ਪਾਰਟੀ ਅਤੇ ਲੋਕਤੰਤਰਿਕ ਪਾਰਟੀ ਨੇ ਆਪਸ ਵਿੱਚ ਮਿਲ ਕੇ ਲਿਬਰਲ ਡੈਮੋਕ੍ਰੇਟਿਕ ਪਾਰਟੀ (LDP) ਬਣਾ ਲਈ। ਆਬੇ ਨੇਸੇਈਕੇਈ ਐਲਿਮੈਂਟਰੀ ਵਿਦਿਆਲੇ(ਸਕੂਲ), ਸੇਈਕੇਈ ਜੂਨੀਅਰ ਹਾਈ ਸਕੂਲ, ਸੇਈਕੇਈ ਸੀਨੀਅਰ ਹਾਈ ਸਕੂਲ ਵਿੱਚ ਆਪਣੀ ਪੜ੍ਹਾਈ ਕੀਤੀ।[4] ਸੇਈਕੇਈ ਯੂਨੀਵਰਸਿਟੀ, ਤੋਂ ਰਾਜਨੀਤਿਕ ਵਿਗਿਆਨ(ਪੋਲਿਟਿਕਲ ਸਾਇੰਸ) ਵਿੱਚ ਬੈਚੁਲਰ ਡਿਗਰੀ 1977 ਵਿੱਚ ਹਾਸਿਲ ਕੀਤੀ। ਉਸ ਤੋਂ ਬਾਅਦ ਯੂਨਾਇਟਿਡ ਸਟੇਟ ਦੀਯੂਨਿਵਰਸਿਟਿ ਆਫ਼ ਸਾਉਥਰਨ ਕੈਲੇਫੋਰਨੀਆ ਸਕੂਲ ਆਫ਼ ਪਬਲਿਕ ਪੋਲਿਸੀਤੋਂ ਲੋਕ ਨੀਤੀ ਦੇ ਵਿਸ਼ੇ ਦੀ ਪੜ੍ਹਾਈ ਕੀਤੀ। ਆਬੇ ਨੇਕੋਬੇ ਸਟਰੀਟਲਈ ਕੰਮ ਕੀਤਾ।[5]1982 ਵਿੱਚ ਉਸਨੇ ਕੋਬੇ ਸਟਰੀਟ ਨੂੰ ਛੱਡ ਕੇ ਵਿਦੇਸ਼ੀ ਮਸਲਿਆਂ ਦੇ ਮੰਤਰੀ, ਦੇ ਅਧੀਨ ਸਹਾਇਕ ਪ੍ਰਬੰਧਕ ਦੇ ਅਹੁਦੇ ਤੇ ਕੰਮ ਕੀਤਾ।ਇਸ ਦੇ ਨਾਲ ਨਾਲ ਉਸਨੇ LDP ਦੀ ਜਰਨਲ ਸਭਾ ਦੇ ਪ੍ਰਧਾਨ ਅਤੇ LDP ਦੇ ਜਰਨਲ ਸਕੱਤਰ ਦਾ ਨਿਜੀ ਪ੍ਰਬੰਧਕ ਵਜੋਂ ਵੀ ਆਪਣੀਆਂ ਸੇਵਾਵਾਂ ਦਿਤੀਆਂ।[6]

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]